www.sursaanjh.com > ਸਿੱਖਿਆ

ਹੜ੍ਹਾਂ ਨਾਲ ਸਤਾਏ ਲੋਕਾਂ ਦੀ ਬਾਂਹ ਫੜਨ ਸਮਾਜ ਸੇਵੀ : ਸਤਨਾਮ ਸ਼ੋਕਰ

ਚੰਡੀਗੜ੍ਹ 29 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਉੱਘੇ ਸਾਹਿਤਕਾਰ ਤੇ ਸਮਾਜ ਸੇਵੀ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਨਿਊ ਚੰਡੀਗੜ੍ਹ ਵਾਲਿਆਂ ਨੇ ਇੱਕ ਬਿਆਨ ਜਾਰੀ ਕਰਦਿਆਂ ਵਿਦੇਸ਼ਾਂ ਅਤੇ ਦੇਸ਼ ਵਿੱਚ ਵਸਦੇ ਵੱਡੇ ਘਰਾਣਿਆਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਦੀ ਜ਼ਰੂਰ ਬਾਂਹ ਫੜੇ, ਕਿਉਂਕਿ ਹੜ੍ਹਾਂ ਕਾਰਨ…

Read Full News

ਸੜਕ ਮੁਰੰਮਤ ਦਾ ਬੋਰਡ ਨਾ ਹੋਣ ਕਾਰਨ ਵਾਪਰਦੇ ਨੇ ਹਾਦਸੇ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 29 ਅਗਸਤ: ਪਿੰਡਾਂ ਦੀਆ ਸੜਕਾਂ ਨਾਲੋਂ ਚਹੁੰ-ਮਾਰਗੀ ਸੜਕਾਂ ਦੀ ਵੀ ਇਸ ਵੇਲ਼ੇ ਖਸਤਾ ਹਾਲਤ ਹੋਣ ਕਾਰਨ ਲੋਕ ਰਾਤ-ਬਰਾਤੇ ਟਿੋਇਆਂ ਵਿੱਚ ਡਿੱਗ ਕੇ ਸੱਟਾਂ ਲੁਆ ਚੁੱਕੇ ਹਨ। ਪਿੰਡ ਬਜੀਦਪੁਰ ਦੇ ਦਵਿੰਦਰ ਸਿੰਘ ਪੁੱਤਰ ਕੇਹਰ ਸਿੰਘ 65 ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ 20 ਅਗਸਤ ਨੂੰ ਪੁਲਿਸ ਲਾਈਨ ਤੋਂ ਸ਼ਹੀਦ ਭਗਤ ਸਿੰਘ…

Read Full News

ਮਰੀਜ਼ ਦੀ ਵਿੱਤੀ ਸਹਾਇਤਾ ਕੀਤੀ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 29 ਅਗਸਤ: ਪਰਮ ਸੇਵਾ ਵੈਲਫੇਅਰ ਸੁਸਾਇਟੀ ਦੇ ਧਿਆਨ ਵਿੱਚ ਲਿਆਉਣ ‘ਤੇ ਸੁਸਾਇਟੀ ਵਲੋਂ ਲੋੜਵੰਦ ਮਰੀਜ਼ ਜਸਪਾਲ ਸਿੰਘ ਪੁੱਤਰ ਗੁਰਨਾਮ ਸਿੰਘ, ਪਿੰਡ ਖੋਖਰ ਜੋ ਕਿ ਲੇਬਰ ਦਾ ਕੰਮ ਕਰਦਿਆਂ ਡਿੱਗਣ ਕਾਰਣ ਫਰੈਕਚਰ ਆਉਣ ਕਰਕੇ ਪੀ.ਜੀ.ਆਈ ਚੰਡੀਗੜ੍ਹ ਵਿਖੇ ਜ਼ੇਰੇ-ਇਲਾਜ ਹਨ ਅਤੇ ਅਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਇਸ ਮਰੀਜ਼ ਦੇ ਇਲਾਜ ਲਈ…

Read Full News

ਜਸਵੀਰ ਸਿੰਘ ਗੜ੍ਹੀ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼; ਐਸ.ਸੀ./ਐਸ.ਟੀ. ਅੱਤਿਆਚਾਰ ਰੋਕਥਾਮ ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ  ਜਾਵੇ

ਐਸ.ਸੀ. ਭਾਈਚਾਰੇ ਦੀਆਂ ਸ਼ਿਕਾਇਤਾਂ ਲਈ ਨੋਡਲ ਅਫਸਰ ਤੇ ਹੈਲਪ ਲਾਈਨ ਬਣਾਉਣ ਦੇ ਹੁਕਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਗਸਤ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਅੱਜ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਕੰਮਾਂ ਨੂੰ ਪਹਿਲ ਦੇ ਆਧਾਰ…

Read Full News

ਰੋਟਰੀਐਕਟ ਕਲੱਬ ਵੱਲੋਂ ਡੈਂਟਲ ਚੈਕਅੱਪ ਕੈਂਪ ਦਾ ਆਯੋਜਨ – ਬੇਲਾ ਫਾਰਮੇਸੀ ਕਾਲਜ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 28 ਅਗਸਤ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਦੇ ਰੋਟਰੀਐਕਟ ਕਲੱਬ, ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਾਲ ਮਹਾਰਾਣੀ ਸਤਿੰਦਰ ਕੌਰ ਸੀਨੀਅਰ ਸੈਕੰਡਰੀ ਸਕੂਲ ਅਤੇ ਕਿਡਜ਼ੀ ਸਕੂਲ (ਬੇਲਾ) ਦੇ ਵਿਦਿਆਰਥੀਆਂ ਲਈ ਫ੍ਰੀਅ ਡੈਂਟਲ ਚੈਕਅੱਪ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਸ਼ੁਰੂਆਤ ਡਾ….

Read Full News

ਬਿੰਦੂ ਵਾਲੀਆ ਵੱਲੋਂ ਗਾਈ ਮਾਤਾ ਰਾਣੀ ਦੀ ਭੇਟ “ਪਾਰ ਲਗਾ ਦਿਓ ਜੀ” ਰਿਲੀਜ਼ 

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 27 ਅਗਸਤ: ਚਰਚਿਤ ਗਾਇਕ ਬਿੰਦੂ ਵਾਲੀਆ ਵੱਲੋਂ ਗਾਈ ਮਾਤਾ ਰਾਣੀ ਦੀ ਭੇਟ “ਪਾਰ ਲਗਾ ਦਿਓ ਜੀ”  ਰਿਲੀਜ਼ ਹੋਈ ਹੈ। ਬਿੰਦੂ ਵਾਲੀਆ ਨੇ ਦੱਸਿਆ ਕਿ ਇਸ ਦਾ ਸੰਗੀਤ ਬਹੁਤ ਹੀ ਉੱਘੇ ਸੰਗੀਤਕਾਰ ਲਾਲੀ ਧਾਲੀਵਾਲ ਜੀ ਨੇ ਪੂਰੀ  ਮਿਹਨਤ ਤੇ ਲਗਨ ਨਾਲ ਐਲਡੀ ਸਟੂਡੀਓ ਵਿੱਚ ਤਿਆਰ ਕੀਤਾ ਹੈ ਤੇ ਵੀਡੀਓਗ੍ਰਾਫੀ ਗੱਗੀ ਸਿੰਘ ਨੇ…

Read Full News

ਯੂ.ਟੀ. ਦੇ ਸਾਬਕਾ ਅਧਿਆਪਕਾਂ ਦੀ ਜਥੇਬੰਦੀ ਦੀ ਮਾਸਿਕ ਮੀਟਿੰਗ ਵਿੱਚ ਪੁਸਤਕਾਂ ਨਾਲ ਸਾਬਕਾ ਅਧਿਆਪਕ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਗਸਤ: ਯੂ.ਟੀ. ਦੇ ਸਾਬਕਾ ਅਧਿਆਪਕਾਂ ਦੀ  ਜਥੇਬੰਦੀ ਦੀ ਮਾਸਿਕ ਮੀਟਿੰਗ ਸੈਕਟਰ-41 (ਬਡਹੇੜੀ) ਚੰਡੀਗੜ੍ਹ, ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਦਫਤਰ ਵਿਖੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਹੁਤ ਸਾਰੇ ਯੂ.ਟੀ. ਤੇ ਰਿਟਾਇਰ ਅਧਿਆਪਕ ਸ਼ਾਮਲ ਹੋਏ। ਮੀਟਿੰਗ ਵਿਚ ਸਭ ਤੋਂ ਪਹਿਲਾ ਪ੍ਰਿੰ….

Read Full News

ਸਕੱਤਰੇਤ ਮੁਲਾਜ਼ਮਾਂ ਵਲੋਂ ਭੁਪਿੰਦਰ ਸਿੰਘ ਝੱਜ ਸਨਮਾਨਿਤ

ਚੰਡੀਗੜ੍ਹ : 27 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ): ਪੰਜਾਬ ਸਿਵਲ ਸਕੱਤਰੇਤ ਦੇ ਵੱਖ ਵੱਖ ਮੁਲਾਜ਼ਮ ਆਗੂਆਂ ਵਲੋਂ ਉੱਘੇ ਖੂਨਦਾਨੀ ਅਤੇ ਭੰਗੜਾ ਕਲਾਕਾਰ ਭੁਪਿੰਦਰ ਝੱਜ ਨੂੰ ਸਨਮਾਨਿਤ ਕੀਤਾ ਗਿਆ ਹੈ। ਸ੍ਰੀ ਭੁਪਿੰਦਰ ਸਿੰਘ ਝੱਜ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਿਵਲ ਸਕੱਤਰੇਤ ਕਲਚਰਲ ਸੁਸਾਇਟੀ, ਮਾਲਵਾ ਆਰਟ ਅਤੇ ਵੈਲਫੇਅਰ ਕਲਚਰਲ ਸੁਸਾਇਟੀ ਅਤੇ ਹੋਰ ਵੱਖ ਵੱਖ ਸਮਾਜਿਕ ਤੇ…

Read Full News

ਹਲਕਾ ਵਿਧਾਇਕ ਨੇ ਸਤਲੁਜ ਦਰਿਆ ਦੇ ਬੰਨ੍ਹ ਦਾ ਲਿਆ ਜਾਇਜ਼ਾ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 26 ਅਗਸਤ: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ ਦੇ ਬੰਨ੍ਹਾਂ ਅਤੇ ਪਿੰਡਾਂ ਦਾ ਜਾਇਜ਼ਾ ਲੈਣ ਪਹੁੰਚੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ, ਅਮਰੀਕ ਸਿੰਘ ਸਿੱਧੂ ਐਸਡੀਐਮ ਸ੍ਰੀ ਚਮਕੌਰ…

Read Full News

ਬੇਲਾ ਵਿੱਚ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਖੇਡਿਆ ਗਿਆ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 26 ਅਗਸਤ: ਕਸਬਾ ਬੇਲਾ ਵਿਖੇ ਮਾਈ ਭਾਗੋ ਯੂਥ ਕਲੱਬ, ਪੰਜਾਬ ਯੂਥ ਕਲੱਬ ਅਤੇ ਗ੍ਰਾਮ ਪੰਚਾਇਤ ਬੇਲਾ ਦੇ ਸਹਿਯੋਗ ਨਾਲ ਯੁਵਕ ਸੇਵਾਵਾਂ ਵਿਭਾਗ ਦੀ ਸਰਪ੍ਰਸਤੀ ਹੇਠ ਗੁਰੂ ਰਵਿਦਾਸ ਧਰਮਸ਼ਾਲਾ, ਬੇਲਾ ਵਿਖੇ ਸਰਫਰੋਸ਼ ਰੰਗ ਮੰਚ ਦੀ ਟੀਮ ਨੇ ਨੁੱਕੜ ਨਾਟਕ ਖੇਡਿਆ। ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਰਵਨੀਤ ਕੌਰ ਨੇ ਦੱਸਿਆ ਕਿ ਇਹ ਨਾਟਕ…

Read Full News