www.sursaanjh.com > ਸਿੱਖਿਆ

ਮੁਲਾਜ਼ਮ ਲਹਿਰ ਦੇ ਸਿਰਮੌਰ ਆਗੂ ਸਾਥੀ ਵੇਦ ਪ੍ਰਕਾਸ਼ ਦੀ ਪਹਿਲੀ ਬਰਸੀ ਮਨਾਈ ਗਈ

ਬੇਲਾ, ਬਹਿਰਾਮਪੁਰ ਬੇਟ (ਗੁਰਮੁਖ ਸਿੰਘ ਸਲਾਹਪੁਰੀ), 26 ਅਗਸਤ: ਮੁਲਾਜ਼ਮ ਲਹਿਰ ਦੇ ਸਿਰਮੌਰ ਆਗੂ ਤੇ ਮਜ਼ਦੂਰਾਂ ਦੀ ਬੰਦ ਖਲਾਸੀ ਦੇ ਝੰਡਾ ਬਰਦਾਰ ਸਾਥੀ ਵੇਦ ਪ੍ਰਕਾਸ਼ ਦੀ ਪਹਿਲੀ ਬਰਸੀ ਕਮਿਊਨਿਟੀ ਹਾਲ ਜੇਤੇਵਾਲ ਨੂਰਪੁਰ ਬੇਦੀ ਵਿਖੇ ਮਨਾਈ ਗਈ, ਜਿਸ ਸਮਾਗਮ ਦੀ ਪ੍ਰਧਾਨਗੀ ਸਾਥੀ ਸ਼ਤੀਸ਼ ਰਾਣਾ, ਸਾਥੀ ਤੀਰਥ ਸਿੰਘ ਬਾਸੀ, ਸਾਥੀ ਸੂਚਾ ਸਿੰਘ ਖਟੜਾ, ਸਾਥੀ ਸੁਖਵਿੰਦਰ ਸਿੰਘ ਚਾਹਲ, ਸਾਥੀ…

Read Full News

ਆਈਆਈਟੀ ਰੋਪੜ ਅਤੇ ਯੂਬੀਐਸਐਸ ਆਸਟ੍ਰੇਲੀਆ ਵੱਲੋਂ ਉਚੇਰੀ ਸਿੱਖਿਆ ਲਈ ਸਮਝੌਤੇ ‘ਤੇ ਦਸਤਖ਼ਤ

ਯੂਬੀਐਸਐਸ ਆਸਟ੍ਰੇਲੀਆ ਵੱਲੋਂ ਯੋਗ ਵਿਦਿਆਰਥੀਆਂ ਲਈ 100 % ਸੈਲਫ ਸੰਪੋਨਸਰ ਪ੍ਰੋਗਰਾਮ ਲਾਂਚ ਚੰਡੀਗੜ੍ਹ (ਹਰਦੇਵ ਚੌਹਾਨ), 25 ਅਗਸਤ: ਪੰਜਾਬ ਦੀ ਮਿੱਟੀ ਦਾ ਕਰਜ਼ ਮੋੜਨ ਅਤੇ ਇੱਥੋਂ ਦੇ ਹੋਣਹਾਰ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦੇ ਮਕਸਦ ਨਾਲ, ਸਮਾਜ ਸੇਵੀ ਅਤੇ ਆਸਟ੍ਰੇਲੀਆ ਦੇ ਸਫਲ ਅਜੂਕੇਸ਼ਨਲਲਿਸਟ ਗੈਰੀ ਮਲਹੋਤਰਾ ਨੇ ਇਤਿਹਾਸਕ ਕਦਮ ਚੁੱਕਿਆ ਹੈ, ਜੋ ਇੰਟਰਨੈਸ਼ਨਲ ਸਟੱਡੀ ਦੇ ਖੇਤਰ…

Read Full News

ਬੇਲਾ ਫਾਰਮੇਸੀ ਕਾਲਜ ਨੇ ਰੈਗਿੰਗ ਵਿਰੋਧੀ ਜਾਗਰੂਕਤਾ ਹਫ਼ਤਾ ਸੈਮੀਨਾਰ ਦਾ ਆਯੋਜਨ ਕੀਤਾ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 25 ਅਗਸਤ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ (ਆਟੋਨੋਮਸ ਕਾਲਜ) ਨੇ ਹਾਲ ਹੀ ਵਿੱਚ ਰੈਗਿੰਗ ਵਿਰੋਧੀ ਜਾਗਰੂਕਤਾ ਹਫ਼ਤੇ ਦੌਰਾਨ ਇੱਕ ਸੈਮੀਨਾਰ ਲੜੀ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਰੈਗਿੰਗ ਦੇ ਖ਼ਤਰਿਆਂ ਅਤੇ ਇਸਦੇ ਨਤੀਜਿਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਸਮਾਗਮ ਵਿੱਚ, ਜਿਸ ਵਿੱਚ ਸਾਰੇ…

Read Full News

ਕਲਾ ਪਰਿਸ਼ਦ ਵੱਲੋਂ ਕੀਤਾ ਜਾਵੇਗਾ ਦਸ ਕਿਤਾਬਾਂ ਦਾ ਲੋਕ-ਅਰਪਣ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ: ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਸਤਲੁਜ ਪ੍ਰਕਾਸ਼ਨ, ਪੰਚਕੁਲਾ ਦੇ ਸਹਿਯੋਗ ਨਾਲ ਨਵ-ਪ੍ਰਕਾਸ਼ਿਤ 10 ਕਿਤਾਬਾਂ ਦੇ ਸੈੱਟ ਦਾ ਲੋਕ-ਅਰਪਣ ਸਮਾਰੋਹ 27 ਅਗਸਤ 2025 ਨੂੰ ਸਵੇਰੇ 10.30 ਵਜੇ ਕਲਾ ਭਵਨ, ਸੈਕਟਰ 16,ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ। ਪੇਂਡੂ ਵਿਕਾਸ ਅਤੇ ਪੰਚਾਇਤ, ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਪਰਹੁਣਚਾਰੀ, ਕਿਰਤ ਮੰਤਰੀ ਸ. ਤਰੁਨਪ੍ਰੀਤ ਸਿੰਘ…

Read Full News

ਬੇਟ ਇਲਾਕੇ ਦੇ ਰਿਪੋਰਟਰ ਗੁਰਮੁੱਖ ਸਿੰਘ ਸਲਾਹਪੁਰੀ ਨੂੰ ਮੋਮੈਂਟੋ ਦੇ ਕੇ ਕੀਤਾ ਗਿਆ ਸਨਮਾਨਿਤ

ਬੇਲਾ, ਬਹਿਰਾਮਪੁਰਬੇਟ (ਸੁਰ ਸਾਂਝ ਡਾਟ ਕਾਮ ਬਿਊਰੋ), ਪਰਮ ਸੇਵਾ ਵੈਲਫੇਅਰ ਸੁਸਾਇਟੀ ਰਜਿ ਵੱਲੋ ਪੰਜਾਬੀ ਜਾਗਰਣ ਦੇ ਬੇਟ ਇਲਾਕੇ ਦੇ ਰਿਪੋਰਟਰ ਗੁਰਮੁੱਖ ਸਿੰਘ ਸਲਾਹਪੁਰੀ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਰਿਪੋਰਟਰ ਵੱਲੋ ਪ੍ਰੈੱਸ ਨੋਟਾਂ ਰਾਹੀ ਬੇਟ ਇਲਾਕੇ ਦੀਆਂ ਸਮੱਸਿਆਵਾਂ ਨੂੰ ਪੰਜਾਬੀ ਜਾਗਰਣ ਵਿੱਚ ਉਜਾਗਰ ਕਰਕੇ, ਉਹਨਾਂ ਦਾ ਸਮਾਧਾਨ ਕਰਵਾਇਆ ਜਾਦਾ ਹੈ। ਸੁਸਾਇਟੀ ਵਲੋ ਕੀਤੇ ਨੇਕ…

Read Full News

ਰਾਜਿੰਦਰ ਸਿੰਘ ਬਡਹੇੜੀ ਵੱਲੋਂ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਦੇ ਅਕਾਲ ਚਲਾਣੇ ‘ਤੇ ਕੀਤਾ ਗਿਆ ਗਹਿਰੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ: ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਡਹੇੜੀ  ਨੇ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਨੇ ਜਿੱਥੇ ਪਰੰਪਰਾਗਤ ਤਰੀਕੇ ਨਾਲ ਦੇਸ਼ ਵਿਦੇਸ਼ ਅੰਦਰ ਸਿੱਖੀ…

Read Full News

ਮੱਕੋਵਾਲ ਕਲਾਂ ਤੋਂ ਚੌਥਾ ਨਗਰ ਕੀਰਤਨ ਸਜਾਇਆ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 25 ਅਗਸਤ: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮੱਕੋਵਾਲ ਕਲਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਚੌਥਾ ਨਗਰ ਕੀਰਤਨ ਸਜਾਇਆ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਵੱਖ ਵੱਖ ਪਿੰਡ ਮੱਕੋਵਾਲ…

Read Full News

ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਅਨਾਥ ਬੱਚਿਆਂ ਲਈ ਪੰਜਾਬ ਸਰਕਾਰ ਵੱਲੋਂ 4000 ਰੁਪਏ ਪ੍ਰਤੀ ਬੱਚਾ ਸਹਾਇਤਾ: ਡਾ.ਬਲਜੀਤ ਕੌਰ

ਸਪਾਂਸਰਸ਼ਿਪ ਸਕੀਮ ਹੇਠ ਹੁਣ ਤੱਕ 5475 ਬੱਚਿਆਂ ਨੂੰ ਮਿਲਿਆ ਲਾਭ: ਡਾ. ਬਲਜੀਤ ਕੌਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿੱਥੇ ਸੂਬੇ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਯਤਨਸ਼ੀਲ ਹੈ, ਉੱਥੇ ਹੀ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਅਤੇ ਅਨਾਥ ਬੱਚਿਆਂ…

Read Full News

ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾਏ 

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 24 ਅਗਸਤ: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਪਵਾਤ ਵਿਖੇ ਸੰਤ ਬਾਬਾ ਅਮਰਜੀਤ ਸਿੰਘ ਚੱਕਰਵਰਤੀ ਸਲਾਹਪੁਰ ਅਤੇ ਮਹੰਤ ਭੰਗੂ ਸੁਆਮੀ ਪਵਾਤ ਵਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਯੂਥ ਕਲੱਬ, ਸਲਾਹਪੁਰ…

Read Full News

ਬੇਟ ਇਲਾਕੇ ਦੇ ਪਿੰਡਾਂ ਦੀਆ ਖਸਤਾ ਹਾਲ ਸੜਕਾਂ ਨੂੰ ਠੀਕ ਕਰਨ ਦੀ ਮੰਗ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 24 ਅਗਸਤ: ਬਹਿਰਾਮਪੁਰ ਬੇੇਟ ਦੇ ਬੱਸ ਸਟੈਂਡ ਤੋ ਮੇਨ ਬਾਜ਼ਾਰ ਤੋ ਹੁੰਦੇ ਇਹ ਸੜਕ ਪਿੰਡ ਬਹਿਰਾਮਪੁਰ ਬੇੇਟ ਤੋ ਰਾਮਪੁਰ, ਬਾਬਾ ਫਲਾਹੀ ਤੱਕ, ਰਾਮਪੁਰ ਤੇ ਸਾਰੰਗਪੁਰ, ਪਾਰਲੇ ਫੱਸੇ ਤੋ ਹੁੰਦੀ ਹੋਈ ਸਤਲੁਜ ਦਰਿਆ ਦੇ ਬੰਨ੍ਹ ਤੱਕ ਜਾਦੀ ਹੈ। ਖੋਖਰ ਤੋਂ ਮੱਕੋਵਾਲ ਕਲਾਂ ਤੱਕ, ਸਲਾਹਪੁਰ ਬੱਸ ਸਟੈਂਡ ਤੋਂ ਪਿੰਡ ਦੀ ਫਿਰਨੀ, ਧੁੰਮੇਵਾਲ…

Read Full News