Breaking

30 ਦੇਸ਼ਾਂ ਦੇ ਜੀਵਨ-ਜਾਚ ਬਾਰੇ ਜਾਣਕਾਰੀ ਦਿੰਦਾ – ਜਗੀਰ ਜੋਸਣ ਦਾ ਸਫ਼ਰ ਬਿਰਤਾਂਤ – ਜਸਵਿੰਦਰ ਸਿੰਘ ਕਾਈਨੌਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ: ਜਿਹੜੇ ਰਾਹੀਂ ਮੈਂ ਗਿਆ ਸਫ਼ਰਨਾਮੇ ਰਾਹੀਂ ਲੇਖਕ ਜਗੀਰ ਜੋਸਣ ਨੇ ਲੋਹੀਆਂ, ਜ਼ਿਲ੍ਹਾ ਜਲੰਧਰ (ਪੰਜਾਬ) ਤੋਂ ਚੱਲ ਕੇ ਆਪਣੇ ਚਾਰ ਸਾਲਾਂ ’ਚ ਲੱਗਭਗ 30 ਦੇਸ਼ਾਂ ਦੇ ਕੀਤੇ ਸਫ਼ਰ ਦੌਰਾਨ ਆਪਣੇ ਤਜ਼ਰਬਿਆਂ ’ਤੇ ਅਧਾਰਿਤ ਉਂਥੋਂ ਦੇ ਸੱਭਿਆਚਾਰ ਦੀ ਪ੍ਰਚੱਲਿਤ ਪ੍ਰਣਾਲੀ ਨੂੰ 59 ਅਧਿਆਇਆਂ ਰਾਹੀਂ ਸਰਲ ਅਤੇ ਸੌਖੀ ਭਾਸ਼ਾ ’ਚ…

Read Full News

ਨਿਊ ਚੰਡੀਗੜ੍ਹ ਕ੍ਰਿਕਟ ਅਕੈਡਮੀ ਵੱਲੋਂ ਕਰਵਾਇਆ ਗਿਆ ਪਹਿਲਾ ਕ੍ਰਿਕਟ ਕੱਪ – 2026 – ਗੁੰਨਤਾਸ਼

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ: ‘ਖੇਡਾਂ ਮਨੁੱਖੀ ਜੀਵਨ ਵਿੱਚ ਨਵਾਂ ਉਤਸ਼ਾਹ ਤੇ ਖੇੜਾ ਲੈ ਕੇ ਆਉਂਦੀਆਂ ਹਨ, ਬਸ਼ਰਤੇ ਖੇਡ ਜਗਤ ਦੇ ਰਾਹ-ਦਸੇਰੇ ਦਿਆਨਤਦਾਰ, ਇਮਾਨਦਾਰ ਤੇ ਹਾਂ-ਪੱਖੀ ਊਰਜਾ ਨੂੰ ਪਰਣਾਏ ਹੋਣ। ਖੇਡਾਂ ਨੌਜਵਾਨ ਪੀੜ੍ਹੀ ਦਾ ਭਵਿੱਖ ਸਿਰਜਦੀਆਂ ਹਨ ਤੇ ਇਸੇ ਨੌਜਵਾਨ ਪੀੜ੍ਹੀ ਨੇ ਅੱਗੇ ਜਾ ਕੇ ਇੱਕ ਚੰਗੇ ਸਮਾਜ, ਰਾਜ ਤੇ ਦੇਸ਼ ਦੀ…

Read Full News

ਡੀਐਸਜੀਐਮਸੀ ਵੱਲੋਂ ਸਿੱਖਿਆ ਸੇਵਾ ਕਾਊਂਟਰ ਸਥਾਪਿਤ: ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਈ: ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਇੱਕ ਵਿਸ਼ੇਸ਼ ਸੇਵਾ ਕਾਊਂਟਰ ਸਥਾਪਿਤ ਕੀਤਾ ਗਿਆ ਹੈ, ਜਿਸਦਾ ਉਦੇਸ਼ ਲੋੜਵੰਦ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਅਤੇ ਉਨ੍ਹਾਂ ਦੀਆਂ…

Read Full News

ਸੁਰਜੀਤ ਪਾਤਰ ਜੀ ਦੀ ਦੂਜੀ ਬਰਸੀ ‘ਤੇ ਹੋਇਆ ਸਮਾਗਮ

ਸੁਰਜੀਤ ਪਾਤਰ ਜੀ ਦੀ ਦੂਜੀ ਬਰਸੀ ‘ਤੇ ਹੋਇਆ ਸਮਾਗਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਈ: ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਯੁਗ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਦੀ ਦੂਸਰੀ ਬਰਸੀ ਮੌਕੇ ਉਹਨਾਂ ਨੂੰ ਯਾਦ ਕਰਦੇ ਹੋਏ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਡੀਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਡਾ. ਯੋਜਨਾ ਰਾਵਤ ਵੱਲੋਂ ਇਕ ਭਾਸ਼ਣ ਦਿੱਤਾ…

Read Full News

ਪੰਜਾਬੀ ਰੰਗਮੰਚ ਦੇ ਖੇਤਰ ’ਚ ਸਰਘੀ ਕਲਾ ਕੇਂਦਰ 35 ਸਾਲ ਮੁਕਮੰਲ ਕਰਕੇ 36ਵੇਂ ਸਾਲ ਵਿਚ ਕਰ ਗਿਆ ਪ੍ਰਵੇਸ਼

ਪੰਜਾਬੀ ਰੰਗਮੰਚ ਦੇ ਖੇਤਰ ’ਚ ਸਰਘੀ ਕਲਾ ਕੇਂਦਰ 35 ਸਾਲ ਮੁਕਮੰਲ ਕਰਕੇ 36ਵੇਂ ਸਾਲ ਵਿਚ ਕਰ ਗਿਆ ਪ੍ਰਵੇਸ਼ – ਰੰਜੀਵਨ ਸਿੰਘ ਫਿਲਮੀਂ ਸੰਗੀਤਕਾਰ ਜਤਿੰਦਰ ਸ਼ਾਹ ਸਮੇਤ 300 ਦੇ ਕਰੀਬ ਰੰਗਕਰਮੀ ਜੁੜ ਚੁੱਕੇ ਸਨ ਸਰਘੀ ਕਲਾ ਕੇਂਦਰ ਨਾਲ – ਕੁੱਕੂ ਦੀਵਾਨ ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਈ: ਪੰਜਾਬੀ ਰੰਗਮੰਚ ਦੇ ਖੇਤਰ ਵਿਚ ਨਾਟਕਕਾਰ ਅਤੇ…

Read Full News

30 ਦੇਸ਼ਾਂ ਦੇ ਜੀਵਨ-ਜਾਚ ਬਾਰੇ ਜਾਣਕਾਰੀ ਦਿੰਦਾ ਜਗੀਰ ਜੋਸਣ ਦਾ ਸਫ਼ਰ ਬਿਰਤਾਂਤ – ਜਸਵਿੰਦਰ ਸਿੰਘ ਕਾਈਨੌਰ ਪੁਸਤਕ: ਲੇਖਕ : ਪਿੰਨੇ : ਪਰਕਾਸ਼ਕ: ਵਜਹੜੇ ਰਾਹੀਂ ਮੈਂ ਵਿਆ (ਸਫ਼ਰਨਾਮਾ) ਜਿੀਰ ਜੋਸਣ 254, ਮੁ ੁੱਲ: 250/- ਰੁਪਏ ਬਾਿਪੁਰ ਪਰਕਾਸ਼ਨ, ਜਲਿੰਧਰ   ਹਥਲੇ ਸਫ਼ਰਨਾਮੇ ਰਾਹੀਂ ਲੇਖਕ ਜਗੀਰ ਜੋਸਣ ਨੇ ਲੋਹੀਆਂ, ਜ਼ਿਲ੍ਹਾ ਜਲਿੰਧਰ (ਪਿੰਜਾਬ) ਤੋਂ ਚੱਲਕੇ ਆਪਣੇ ਚਾਰ ਸਾਲ਼ਾਂ ’ਚ…

Read Full News

ਕੁਝ ਅਟਪਟੀਆਂ-8/ ਰਾਜ ਕੁਮਾਰ ਸਾਹੋਵਾਲੀਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ: ਸ਼ਬਦ ਕਿਸੇ ਦੇ ਦਿਲ ਤੇ ਮੱਲਮ ਲਾਉਣ ਦਾ ਕੰਮ ਵੀ ਕਰਦੇ ਹਨ ਤੇ ਕਿਸੇ ਨੂੰ ਬੋਲੇ ਕੌੜੇ ਸ਼ਬਦ ਉਸਦਾ ਹਿਰਦਾ ਛੱਲਣੀ ਵੀ ਕਰ ਦਿੰਦੇ ਹਨ। ਜਦੋਂ ਬੱਚੇ ਕੋਲ ਸ਼ਬਦ ਨਹੀਂ ਹੁੰਦੇ ਤਾਂ ਉਹ ਬਿਨਾਂ ਕਿਸੇ ਭੇਦ ਭਾਵ ਦੇ ਆਪਣੇ ਪਰਾਏ ਨੂੰ ਜਿਹੜਾ ਉਸਦੇ ਸੰਪਰਕ ਵਿੱਚ ਆਉਂਦਾ ਹੈ,…

Read Full News

ਕੁਝ ਅਟਪਟੀਆਂ – 7/ ਰਾਜ ਕੁਮਾਰ ਸਾਹੋਵਾਲੀਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ: ਮਨੁੱਖ ਜਿੰਦਗੀ ਵਿੱਚ ਰੋਸੇ ਤੇ ਨਿਹੋਰੇ ਕਰਕੇ ਅਕਸਰ ਹੀ ਆਪਣਾ ਸਮਾਂ ਖ਼ਰਾਬ ਕਰਨ ਵਿੱਚ ਲੱਗਾ ਰਹਿੰਦਾ ਹੈ। ਸੱਚ ਜਾਣਿਓ ਸੰਸਾਰ ਕਦੇ ਵੀ ਕਿਸੇ ਦੇ ਨਾਲ ਨਹੀਂ ਖੜ੍ਹਦਾ, ਸਗੋਂ ਡਿੱਗੇ ਹੋਏ ਦਾ ਤਮਾਸ਼ਾ ਵੇਖ ਕੇ ਖੁਸ਼ ਹੁੰਦਾ ਹੈ। ਮਨੁੱਖ ਸੰਸਾਰ ਤੇ ਇਕੱਲਾ ਹੀ ਆਇਆ ਤੇ ਇਕੱਲੇ ਨੇ ਹੀ…

Read Full News

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ 

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ : “ਕਹਾਣੀ ਸੰਗਤ ਚੰਡੀਗੜ੍ਹ” ਦੀ ਹੰਗਾਮੀ ਇਕੱਤਰਤਾ ਪ੍ਰਸਿੱਧ ਕਹਾਣੀਕਾਰਾ ਦੀਪਤੀ ਬਬੂਟਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ‘ਬਾਬਿਆਂ ਦਾ ਮੁਨਸ਼ੀ’ ਵਜੋਂ ਜਾਣੇ ਜਾਂਦੇ ਪ੍ਰਸਿੱਧ ਇਤਿਹਾਸਕਾਰ ਤੇ ਕਾਨੂੰਨਦਾਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ…

Read Full News

ਸ਼ਿਵ ਬਟਾਲਵੀ ਅਤੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਸੱਠ ਤੋਂ ਵੱਧ ਜਣਿਆਂ ਨੇ ਸੁਣਾਈਆਂ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਦੋਹਾਂ ਦੀ ਬਰਸੀ ਮੌਕੇ ਦਿੱਤੀ ਕਾਵਿਕ ਸ਼ਰਧਾਂਜਲੀ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਮਈ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਦੇ ਮਹਿਬੂਬ ਸ਼ਾਇਰਾਂ ਸ਼ਿਵ ਕੁਮਾਰ ਬਟਾਲਵੀ ਅਤੇ ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਇੱਕ ਨਿਵੇਕਲਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਹਾਜ਼ਿਰ ਸਰੋਤਿਆਂ ਵੱਲੋਂ ਇਹਨਾਂ…

Read Full News