www.sursaanjh.com > ਪੰਜਾਬ

ਛੋਟੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਰਾਗ ਦਰਬਾਰ 16 ਮਈ ਨੂੰ: ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 14 ਮਈ: ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 1747 ਵਿੱਚ ਹੋਏ ਛੋਟੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ 21ਵਾਂ ਰਾਗ ਦਰਬਾਰ ਸ਼ਨਿੱਚਰਵਾਰ, 16 ਮਈ 2026 ਨੂੰ ਸ਼ਾਮ…

Read Full News

ਕੁਝ ਅਟਪਟੀਆਂ -10/ ਰਾਜ ਕੁਮਾਰ ਸਾਹੋਵਾਲੀਆ 

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ: ਮਨੁੱਖੀ ਸਰੀਰ ਦਾ ਭਾਰ ਲੱਗਭੱਗ 60 ਤੋਂ 100 ਕਿੱਲੋ ਗ੍ਰਾਮ ਤਾਂ ਆਮ ਹੁੰਦਾ ਹੀ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ 25 ਗ੍ਰਾਮ ਦੀ ਬਿਨਾਂ ਹੱਡੀ ਤੋਂ ਮਾਸ ਦਾ ਲੋਥੜਾ (ਜੀਭ) ਅਕਸਰ ਸਰੀਰ ‘ਤੇ ਭਾਰੂ ਪੈ ਜਾਂਦੀ ਹੈ। ਇਹ ਰਿਸ਼ਤਿਆਂ ਨੂੰ ਲੀਰੋ ਲੀਰ ਕਰ ਦਿੰਦੀ ਹੈ…

Read Full News

ਇੰਸਪੈਕਟਰ ਗਗਨਦੀਪ ਸਿੰਘ ਨੇ ਸੰਭਾਲਿਆ ਮੋਰਿੰਡਾ ਸਿਟੀ ਥਾਣੇ ਦੇ ਐੱਸ.ਐੱਚ.ਓ. ਵਜੋਂ ਅਹੁਦਾ

ਮੋਰਿੰਡਾ (ਸੁਖਵਿੰਦਰ ਸਿੰਘ ਹੈਪੀ), 13 ਮਈ: ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਤਬਾਦਲਿਆਂ ਦੀ ਲੜੀ ਤਹਿਤ ਅੱਜ ਇੰਸਪੈਕਟਰ ਗਗਨਦੀਪ ਸਿੰਘ ਨੇ ਥਾਣਾ ਸਿਟੀ ਮੋਰਿੰਡਾ ਦੇ ਨਵੇਂ ਮੁੱਖ ਅਫ਼ਸਰ (ਐੱਸ. ਐੱਚ.ਓ) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਇੱਥੇ ਤਾਇਨਾਤ ਸਬ-ਇੰਸਪੈਕਟਰ ਗੁਰਮੁਖ ਸਿੰਘ ਦਾ ਤਬਾਦਲਾ ਨੂਰਪੁਰ ਬੇਦੀ ਵਿਖੇ ਹੋਣ ਉਪਰੰਤ ਇਹ ਨਿਯੁਕਤੀ ਕੀਤੀ ਗਈ ਹੈ।…

Read Full News

ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼  ‘‘ਸਤਿਕਾਰ  ਮਿਲਣੀ’’

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ: ਇਕ ਬਹੁਤ ਹੀ ਵਿਲੱਖਣ ਅਤੇ ਯਾਦਗਾਰੀ ਸਤਿਕਾਰ ਮਿਲਣੀ ਦੇ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਪ੍ਰਧਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ  ਦੇ 25 ਸਾਲ ਪੁਰਾਣੇ ਵਿਦਿਆਰਥੀਆਂ ਦਾ ਇਕ ਸਮੂਹ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਣ ਆਇਆ ਅਤੇ ਉਨ੍ਹਾਂ  ਨਾਲ ਪੁਰਾਣੀਆਂ ਆਪਣੇ ਸਕੂਲ ਸਮੇਂ ਦੀਆਂ ਯਾਦਾਂ ਨੂੰ…

Read Full News

ਪਾਠੀ ਸਿੰਘਾਂ ਦੀ ਭਲਾਈ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਚਨਬੱਧ: ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਸਮੂਹ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿੱਚ ਸੇਵਾ ਨਿਭਾ ਰਹੇ ਪਾਠੀ ਸਿੰਘਾਂ ਦੀ ਭੇਟਾ ਵਿੱਚ ਵਾਧਾ ਕਰਨ ਦਾ ਅਹਿਮ ਫੈਸਲਾ ਲਿਆ ਗਿਆ ਹੈ। ਉਨਾਂ…

Read Full News

30 ਦੇਸ਼ਾਂ ਦੇ ਜੀਵਨ-ਜਾਚ ਬਾਰੇ ਜਾਣਕਾਰੀ ਦਿੰਦਾ – ਜਗੀਰ ਜੋਸਣ ਦਾ ਸਫ਼ਰ ਬਿਰਤਾਂਤ – ਜਸਵਿੰਦਰ ਸਿੰਘ ਕਾਈਨੌਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ: ਜਿਹੜੇ ਰਾਹੀਂ ਮੈਂ ਗਿਆ ਸਫ਼ਰਨਾਮੇ ਰਾਹੀਂ ਲੇਖਕ ਜਗੀਰ ਜੋਸਣ ਨੇ ਲੋਹੀਆਂ, ਜ਼ਿਲ੍ਹਾ ਜਲੰਧਰ (ਪੰਜਾਬ) ਤੋਂ ਚੱਲ ਕੇ ਆਪਣੇ ਚਾਰ ਸਾਲਾਂ ’ਚ ਲੱਗਭਗ 30 ਦੇਸ਼ਾਂ ਦੇ ਕੀਤੇ ਸਫ਼ਰ ਦੌਰਾਨ ਆਪਣੇ ਤਜ਼ਰਬਿਆਂ ’ਤੇ ਅਧਾਰਿਤ ਉਂਥੋਂ ਦੇ ਸੱਭਿਆਚਾਰ ਦੀ ਪ੍ਰਚੱਲਿਤ ਪ੍ਰਣਾਲੀ ਨੂੰ 59 ਅਧਿਆਇਆਂ ਰਾਹੀਂ ਸਰਲ ਅਤੇ ਸੌਖੀ ਭਾਸ਼ਾ ’ਚ…

Read Full News

ਨਿਊ ਚੰਡੀਗੜ੍ਹ ਕ੍ਰਿਕਟ ਅਕੈਡਮੀ ਵੱਲੋਂ ਕਰਵਾਇਆ ਗਿਆ ਪਹਿਲਾ ਕ੍ਰਿਕਟ ਕੱਪ – 2026 – ਗੁੰਨਤਾਸ਼

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ: ‘ਖੇਡਾਂ ਮਨੁੱਖੀ ਜੀਵਨ ਵਿੱਚ ਨਵਾਂ ਉਤਸ਼ਾਹ ਤੇ ਖੇੜਾ ਲੈ ਕੇ ਆਉਂਦੀਆਂ ਹਨ, ਬਸ਼ਰਤੇ ਖੇਡ ਜਗਤ ਦੇ ਰਾਹ-ਦਸੇਰੇ ਦਿਆਨਤਦਾਰ, ਇਮਾਨਦਾਰ ਤੇ ਹਾਂ-ਪੱਖੀ ਊਰਜਾ ਨੂੰ ਪਰਣਾਏ ਹੋਣ। ਖੇਡਾਂ ਨੌਜਵਾਨ ਪੀੜ੍ਹੀ ਦਾ ਭਵਿੱਖ ਸਿਰਜਦੀਆਂ ਹਨ ਤੇ ਇਸੇ ਨੌਜਵਾਨ ਪੀੜ੍ਹੀ ਨੇ ਅੱਗੇ ਜਾ ਕੇ ਇੱਕ ਚੰਗੇ ਸਮਾਜ, ਰਾਜ ਤੇ ਦੇਸ਼ ਦੀ…

Read Full News

ਡੀਐਸਜੀਐਮਸੀ ਵੱਲੋਂ ਸਿੱਖਿਆ ਸੇਵਾ ਕਾਊਂਟਰ ਸਥਾਪਿਤ: ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਈ: ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਇੱਕ ਵਿਸ਼ੇਸ਼ ਸੇਵਾ ਕਾਊਂਟਰ ਸਥਾਪਿਤ ਕੀਤਾ ਗਿਆ ਹੈ, ਜਿਸਦਾ ਉਦੇਸ਼ ਲੋੜਵੰਦ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਅਤੇ ਉਨ੍ਹਾਂ ਦੀਆਂ…

Read Full News

ਸੁਰਜੀਤ ਪਾਤਰ ਜੀ ਦੀ ਦੂਜੀ ਬਰਸੀ ‘ਤੇ ਹੋਇਆ ਸਮਾਗਮ

ਸੁਰਜੀਤ ਪਾਤਰ ਜੀ ਦੀ ਦੂਜੀ ਬਰਸੀ ‘ਤੇ ਹੋਇਆ ਸਮਾਗਮ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਈ: ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਯੁਗ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਦੀ ਦੂਸਰੀ ਬਰਸੀ ਮੌਕੇ ਉਹਨਾਂ ਨੂੰ ਯਾਦ ਕਰਦੇ ਹੋਏ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਡੀਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਡਾ. ਯੋਜਨਾ ਰਾਵਤ ਵੱਲੋਂ ਇਕ ਭਾਸ਼ਣ ਦਿੱਤਾ…

Read Full News

ਪੰਜਾਬੀ ਰੰਗਮੰਚ ਦੇ ਖੇਤਰ ’ਚ ਸਰਘੀ ਕਲਾ ਕੇਂਦਰ 35 ਸਾਲ ਮੁਕਮੰਲ ਕਰਕੇ 36ਵੇਂ ਸਾਲ ਵਿਚ ਕਰ ਗਿਆ ਪ੍ਰਵੇਸ਼

ਪੰਜਾਬੀ ਰੰਗਮੰਚ ਦੇ ਖੇਤਰ ’ਚ ਸਰਘੀ ਕਲਾ ਕੇਂਦਰ 35 ਸਾਲ ਮੁਕਮੰਲ ਕਰਕੇ 36ਵੇਂ ਸਾਲ ਵਿਚ ਕਰ ਗਿਆ ਪ੍ਰਵੇਸ਼ – ਰੰਜੀਵਨ ਸਿੰਘ ਫਿਲਮੀਂ ਸੰਗੀਤਕਾਰ ਜਤਿੰਦਰ ਸ਼ਾਹ ਸਮੇਤ 300 ਦੇ ਕਰੀਬ ਰੰਗਕਰਮੀ ਜੁੜ ਚੁੱਕੇ ਸਨ ਸਰਘੀ ਕਲਾ ਕੇਂਦਰ ਨਾਲ – ਕੁੱਕੂ ਦੀਵਾਨ ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਈ: ਪੰਜਾਬੀ ਰੰਗਮੰਚ ਦੇ ਖੇਤਰ ਵਿਚ ਨਾਟਕਕਾਰ ਅਤੇ…

Read Full News