ਰਾਜਵਿੰਦਰ ਸਿੰਘ ਗੱਡੂ ਦੀ ਅਗਵਾਈ ਵਿੱਚ ਸਬਜ਼ੀ ਮੰਡੀ ਦਾ ਕੀਤਾ ਗਿਆ ਦੌਰਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੁਲਾਈ: ਚੰਡੀਗੜ੍ਹ ਕਾਂਗਰਸ ਕਮੇਟੀ ਪ੍ਰਤੀਨਿਧੀ ਮੰਡਲ ਸੈਕਟਰ 40-ਬੀ, ਚੰਡੀਗੜ੍ਹ ਵਲੋਂ ਰਾਜਵਿੰਦਰ ਸਿੰਘ ਗੱਡੂ ਸੈਕਟਰੀ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਰਜਨੀ ਤਲਵਾੜ, ਸਟੇਟ ਮੀਤ ਪ੍ਰਧਾਨ, ਰਮੇਸ਼ ਆਹੂਜਾ ਸਟੇਟ ਸੈਕਟਰੀ, ਸੁਸ਼ੀਲ ਕੁਮਾਰ ਜ਼ਿਲ੍ਹਾ ਕਾਂਗਰਸ ਅਰਬਨ-2 ਦੇ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ, ਅਨਮੋਲ ਤਲਵਾੜ…