ਲੁਧਿਆਣਾ ਸੈਂਟਰਲ ਜੇਲ੍ਹ ਤੋਂ ਕਵਿਤਾਵਾਂ ਅਤੇ ਗੀਤਾਂ ਦਾ ‘ਗੁਲਦਸਤਾ’ ਪੁਸਤਕ ਕੀਤੀ ਗਈ ਰਲੀਜ਼
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਈ: ‘ਅਪਰਾਧ ਦੀ ਦੁਨੀਆਂ ਬੜੀ ਘਿਨਾਉਣੀ ਹੈ। ਇਸ ਵਿੱਚ ਆਮ ਤੇ ਭੋਲ਼ੇ-ਭਾਲ਼ੇ ਵਿਅਕਤੀ ਕਦੋਂ ਤੇ ਕਿਹੜੇ ਹਾਲਾਤਾਂ ਵਿੱਚ ਫਸ ਜਾਣ, ਕੁਝ ਪਤਾ ਨਹੀਂ ਲਗਦਾ। ਬਹੁਤੇ ਲੋਕ ਸੁੱਤੇ ਸਿੱਧ ਹੀ ਇਸ ਦੁਨੀਆਂ ਵਿੱਚ ਪ੍ਰਵੇਸ਼ ਜਾਂਦੇ ਹਨ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ। ਕਸੂਰਵਾਰ ਕੋਈ ਹੋਰ ਹੁੰਦਾ ਹੈ, ਜਦਕਿ…