ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਐਨੂਅਲ ਐਵਾਰਡ ਸੈਰਾਮਨੀ ਹੋਵੇਗੀ ਅੱਜ – ਡਾ. ਮਨਮੋਹਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਈ: ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਐਨੂਅਲ ਐਵਾਰਡ ਸੈਰਾਮਨੀ 22 ਮਈ 2026 ਨੂੰ ਸ਼ਾਮ 5.00 ਵਜੇ, ਐਮਸੀਐਮ, ਡੀਏਵੀ ਕਾਲਜ, ਸੈਕਟਰ 36-ਏ, ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਸ਼ਿਰਕਤ ਕਰ ਰਹੇ ਹਨ। ਇਸ…