ਪ੍ਰਿੰ. ਗੁਰਦੇਵ ਪਾਲ ਦੀ ਸਵੈ-ਜੀਵਨੀ ‘ਸੁਪਨਿਆਂ ਦੀ ਤਾਮੀਰ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤੀ ਰਿਲੀਜ਼
ਲਿਖਤਾਂ ਵਿੱਚ ਯਾਦਾਂ ਦਾ ਸਹਾਰਾ ਮਿਆਰੀ ਸਾਹਿਤ ਸਿਰਜਦਾ ਹੈ: ਡਾ. ਸਵਰਾਜਬੀਰ ਰਿਸ਼ਤਿਆਂ ਦੀ ਨਿੱਘ ਦੀ ਤਰਜਮਾਨੀ ਕਰਦੀ ਹੈ ਇਹ ਪੁਸਤਕ: ਡਾ. ਗੁਰਮਿੰਦਰ ਸਿੱਧੂ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਾਰਚ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਪ੍ਰਿੰਸੀਪਲ ਗੁਰਦੇਵ ਕੌਰ ਪਾਲ ਦੀ ਸਵੈ-ਜੀਵਨੀ ਦੇ ਦੂਜੇ ਭਾਗ ‘ਸੁਪਨਿਆਂ ਦੀ ਤਾਮੀਰ’ ਲੋਕ-ਅਰਪਣ ਕੀਤੀ…