ਗਰੇਵਾਲ ਆਈ ਇੰਸਟੀਚਿਊਟ ਵਿੱਚ ‘ਨਜ਼ਰ-ਏ-ਮੁਸ਼ਾਇਰਾ’; ਨਾਮੀ ਸ਼ਾਇਰਾਂ ਅਤੇ ਲੋਕ ਗਾਇਕੀ ਦੀ ਵਿਸ਼ੇਸ਼ ਪੇਸ਼ਕਾਰੀ -ਸੁਸ਼ੀਲ ਦੁਸਾਂਝ
ਤ੍ਰੈ-ਭਾਸ਼ੀ ਕਵੀਆਂ ਦੀ ਅਦਬੀ ਮਹਿਫ਼ਲ 27 ਫਰਵਰੀ ਨੂੰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਫਰਵਰੀ: ਗਰੇਵਾਲ ਆਈ ਇੰਸਟੀਚਿਊਟ, ਚੰਡੀਗੜ੍ਹ ਵੱਲੋਂ ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਸਹਿਯੋਗ ਨਾਲ਼ 27 ਫਰਵਰੀ ਨੂੰ ਤ੍ਰੈ-ਭਾਸ਼ੀ ਕਵੀਆਂ ’ਤੇ ਅਧਾਰਤ ‘ਨਜ਼ਰ-ਏ-ਮੁਸ਼ਾਇਰਾ’ ਕਰਵਾਇਆ ਜਾ ਰਿਹਾ ਹੈ। ਇਹ ਅਦਬੀ ਸਮਾਗਮ ਸ਼ੁੱਕਰਵਾਰ ਸ਼ਾਮ 3.30 ਤੋਂ 6.00 ਵਜੇ ਤੱਕ ਆਡੀਟੋਰੀਅਮ, ਗਰੇਵਾਲ ਆਈ ਇੰਸਟੀਚਿਊਟ, ਐੱਚ-6,…