ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਮੁਹਾਲੀ ਇਕਾਈ ਦਾ ਗਠਨ – ਪ੍ਰੋ. ਸੁਰਜੀਤ ਜੱਜ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਜੁਲਾਈ: ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇੱਕ ਅਹਿਮ ਬੈਠਕ ਸੰਸਥਾ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਤੇ ਪੰਜਾਬੀ ਦੇ ਸੀਨੀਅਰ ਲੇਖਕ ਗੁਰਨਾਮ ਸਿੰਘ ਕੰਵਰ ਦੀ ਅਗਵਾਈ ਹੇਠ ਹੋਈ, ਜਿਸ ਬੈਠਕ ਦੀ ਪ੍ਰਧਾਨਗੀ ਸੰਸਥਾ ਦੇ ਸੂਬਾ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਕੀਤੀ। ਮੀਟਿੰਗ ਵਿੱਚ ਜ਼ਿਲ੍ਹਾ ਮੁਹਾਲੀ ਦੇ…

Read Full News

ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਨਵੀ ਪੁਸਤਕ ‘ਸਲਾਹੀਯਤ’ ਲੋਕ ਅਰਪਣ

ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਨਵੀ ਪੁਸਤਕ ‘ਸਲਾਹੀਯਤ’ ਲੋਕ ਅਰਪਣ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ: ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ, ਚੰਡੀਗੜ੍ਹ ਵਿਖੇ ਸਮਾਗਮ ਨੂੰ ਮਹਾਨ ਵਿਦਵਾਨ ਪ੍ਰੋ. ਮਾਲਵਿੰਦਰ ਜੀਤ ਸਿੰਘ ਵੜੈਚ ਨੂੰ ਸਮਰਪਿਤ ‘ਰੂਮੀ ਮੀਟ  ਕਬੀਰ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੂਨੇ ਤੋਂ ਆਏ ਰਾਸ਼ਟਰੀ ਪੁਰਸਕਾਰ ਜੇਤੂ, ਮਰਾਠੀ ਫਿਲਮ ‘ਸ਼ਵਾਸ’ ਦੇ…

Read Full News

ਉਹ ਸਭ ਕਵਿਤਾ ਕਹਿ ਜਾਂਦੀ ਏ/ ਤੇਜਿੰਦਰ ਸਿੰਘ ਤੇਜੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ: ਉਹ ਸਭ ਕਵਿਤਾ ਕਹਿ ਜਾਂਦੀ ਏ/ ਤੇਜਿੰਦਰ ਸਿੰਘ ਤੇਜੀ ਠੰਡੀ ਵਾਅ ਜਿਹਾ ਠੰਡਾ ਹੋ ਜਾਂ ਨੀਵੀਂ ਥਾਂ ਜੋ ਬਹਿ ਜਾਂਦੀ ਏ। ਜਿਹੜੀ ਗੱਲ ਦਾ ਜ਼ਿਕਰ ਨੀਂ ਹੁੰਦਾ ਉਹ ਸਭ ਕਵਿਤਾ ਕਹਿ ਜਾਂਦੀ ਏ। ਇਸ਼ਕ ਦੇ ਵਿਹੜੇ ਕਮਲ਼ੀ ਹੋ ਕੇ ਸਭੇ ਸਿਆਣਪ ਲਹਿ ਜਾਂਦੀ ਏ। ਇਸ਼ਕ ਹਕੀਕੀ ਸਬਰ…

Read Full News

ਨਿਤਿਨ ਅਰੋੜਾ ਦੀ ਪੇਸ਼ਕਸ਼ ਤੇ ਮਾਸਟਰ ਸਲੀਮ ਦਾ ਗਾਇਆ ਗੀਤ ‘ਵੇ ਰਾਂਝਣਾ’ ਜਲਦ ਹੋਵੇਗਾ ਰਲੀਜ਼

ਚੰਡੀਗੜ੍ਹ (ਸੁਰਜੀਤ ਸੁਮਨ), 6 ਜੁਲਾਈ: ਰੂਹਦਾਰੀ ਵਾਲ਼ੀ ਗਾਇਕੀ ਦੇ ਖੇਤਰ ਵਿੱਚ ਮਾਸਟਰ ਸਲੀਮ ਦਾ ਨਾਂ ਹਮੇਸ਼ਾ ਤੁਹਾਨੂੰ ਵਿਸ਼ਵ ਪੱਧਰੀ ਪੌਣਾਂ ਵਿੱਚ ਸੁਰਮਈ ਤੇ ਇੱਕਮਿੱਕ ਹੋਇਆ ਮਿਲ਼ੇਗਾ। ਸਲੀਮ ਦੀ ਗਾਇਨ ਕਲਾ ਦੇ ਪਿਛੋਕੜ ਵਿੱਚ ਉਨ੍ਹਾਂ ਦੇ ਪਿਤਾ ਪੂਰਨ ਸ਼ਾਹਕੋਟੀ ਅਤੇ ਹੰਸ ਰਾਜ ਹੰਸ ਵਰਗੇ ਉਸਤਾਦ ਗਵੱਈਆਂ ਦਾ ਮਜ਼ਬੂਤ ਹੱਥ ਵਿਦਮਾਨ ਹੈ। ਹੁਣ ਨਟਰਾਜ ਮਿਊਜ਼ਿਕ ਇੰਡੀਆ ਤੇ…

Read Full News

ਦੋ ਪੁਸਤਕਾਂ ‘ਸ਼ਬਦਾਂ ਦੇ ਪਾਸਾਰ’ ਤੇ ‘ਮਨੋਵਿਕ੍ਰੀਤਿਓ ਕੇ ਸੰਦਰਭ ਮੇਂ ਹਿੰਦੀ ਉਪਨਿਆਸ’ ਬਾਰੇ ਹੋਈ ਵਿਚਾਰ-ਚਰਚਾ 

ਦੋ ਪੁਸਤਕਾਂ ‘ਸ਼ਬਦਾਂ ਦੇ ਪਾਸਾਰ’ ਤੇ ‘ਮਨੋਵਿਕ੍ਰੀਤਿਓ ਕੇ ਸੰਦਰਭ ਮੇਂ ਹਿੰਦੀ ਉਪਨਿਆਸ’ ਬਾਰੇ ਹੋਈ ਵਿਚਾਰ-ਚਰਚਾ  ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੁਲਾਈ: ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਸਥਾਨਕ ਖਾਲਸਾ ਸੈਕੰਡਰੀ ਸਕੂਲ ਵਿਖੇ ਹੋਈ ਇੱਕ ਭਰਵੀਂ ਇੱਕਤਰਤਾ ਜੁੜੀ, ਜਿਸ ਦੀ ਪ੍ਰਧਾਨਗੀ ਉੱਘੇ ਵਿਦਵਾਨ ਤੇ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ…

Read Full News

ਉੱਘੇ ਸਾਹਿਤਕਾਰ ਭਗਤ ਰਾਮ ਰੰਗਾੜਾ ਅਤੇ ਬਾਬੂ ਰਾਮ ਦੀਵਾਨਾ ਹੋਏ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੁਲਾਈ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲੀ ਵਲੋਂ ਸਾਂਝੇ ਤੌਰ ‘ਤੇ ਉੱਘੇ ਸਾਹਿਤਕਾਰਾਂ ਭਗਤ ਰਾਮ ਰੰਗਾੜਾ ਅਤੇ ਬਾਬੂ ਰਾਮ ਦੀਵਾਨਾ ਦਾ ਸਨਮਾਨ ਸਮਾਰੋਹ ਰਚਾਇਆ ਗਿਆ, ਜਿਸ ਦੀ ਪ੍ਰਧਾਨਗੀ ਤਲਵੰਡੀ ਸਾਬੋ ਤੋਂ ਪੁੱਜੇ ਪ੍ਰਸਿੱਧ ਗਜ਼ਲ-ਉਸਤਾਦ ਅਮਰਜੀਤ ਸਿੰਘ ਜੀਤ ਨੇ ਕੀਤੀ। ਸੂਲ ਸੁਰਾਹੀ ਮੈਗਜ਼ੀਨ ਦੇ…

Read Full News

​’अभिव्यक्ति’ साहित्यिक संस्था, चंडीगढ़ की मासिक गोष्ठी में साहित्यकारों ने बिखेरे शब्दों के रंग – विजय कपूर

Chandigarh (sursaanjh.com bureau), 4 July: ‘अभिव्यक्ति’ साहित्यिक संस्था, चंडीगढ़ की जुलाई माह की गोष्ठी पंजाब यूनिवर्सिटी के डिपार्टमेंट ऑफ माइक्रोबायोलॉजी में डॉ. नवीन गुप्ता की मेज़बानी और संस्था के अध्यक्ष, वरिष्ठ साहित्यकार और रंगकर्मी विजय कपूर के संयोजन और संचालन में सफलतापूर्वक आयोजित हुई। यह गोष्ठी न केवल साहित्य के सृजन का एक मंच बनी,…

Read Full News

ਲੈਕਚਰਾਰਾਂ ਦੀ ਭਰਤੀ ਵਿਚ ਰਾਖਵਾਂਕਰਨ ਖ਼ਤਮ ਕਰਨ ਵਿਰੁੱਧ ਬਸਪਾ ਮੋਹਾਲੀ ਵਲੋਂ ਕੀਤਾ ਰੋਸ ਪ੍ਰਦਰਸ਼ਨ

ਲੈਕਚਰਾਰਾਂ ਦੀ ਭਰਤੀ ਵਿਚ ਰਾਖਵਾਂਕਰਨ ਖ਼ਤਮ ਕਰਨ ਵਿਰੁੱਧ ਬਸਪਾ ਮੋਹਾਲੀ ਵਲੋਂ ਕੀਤਾ ਰੋਸ ਪ੍ਰਦਰਸ਼ਨ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੁਲਾਈ: ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਬੀਤੇ ਦਿਨੀਂ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰਾਂ  ਦੀ ਭਰਤੀ ਲਈ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਵੱਲੋਂ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਅਸਾਮੀਆਂ…

Read Full News

ਬੀ.ਆਰ. ਰੰਗਾੜਾ ਅਤੇ ਬਾਬੂ ਰਾਮ ਦੀਵਾਨਾ 05 ਜੁਲਾਈ ਨੂੰ ਹੋਣਗੇ ਸਨਮਾਨਿਤ

ਬੀ.ਆਰ. ਰੰਗਾੜਾ ਅਤੇ ਬਾਬੂ ਰਾਮ ਦੀਵਾਨਾ 05 ਜੁਲਾਈ ਨੂੰ ਹੋਣਗੇ ਸਨਮਾਨਿਤ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੁਲਾਈ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਸਾਂਝੇ ਤੌਰ ‘ਤੇ 05 ਜੁਲਾਈ, 2026 ਨੂੰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਕੇਂਦਰ…

Read Full News

ਆਲੋਚਨਾ ਪੁਸਤਕ ‘ਸ਼ਬਦਾਂ ਦੇ ਪਾਸਾਰ’ ‘ਤੇ ਵਿਚਾਰ ਚਰਚਾ 5 ਜੁਲਾਈ ਨੂੰ

ਡਾ. ਜਸਪਾਲ ਜੱਸੀ ਦੀ ਨਵੀਂ ਛਪੀ ਆਲੋਚਨਾ ਪੁਸਤਕ ‘ਸ਼ਬਦਾਂ ਦੇ ਪਾਸਾਰ’ ‘ਤੇ ਵਿਚਾਰ ਚਰਚਾ 5 ਜੁਲਾਈ ਨੂੰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੁਲਾਈ: ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤ੍ਰਤਾ 5 ਜੁਲਾਈ, 2026 ਨੂੰ ਸਵੇਰੇ 9.30 ਵਜੇ, ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਹੋ ਰਹੀ ਹੈ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਤੇ…

Read Full News