ਸਿੱਖ ਨਾਲ਼ ਸਿੱਖ ਦਾ ਵੈਰ/ ਤੇਜਿੰਦਰ ਸਿੰਘ ਤੇਜੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜੂਨ: ਸਿੱਖ ਨਾਲ਼ ਸਿੱਖ ਦਾ ਵੈਰ/ ਤੇਜਿੰਦਰ ਸਿੰਘ ਤੇਜੀ ਸਵੇਰ, ਦੁਪਹਿਰੇ, ਸ਼ਾਮ ਪਰੇ ਦੱਸ ਸਮਝ ਤੋਂ ਕੇਹਾ ਪਹਿਰ ਹੋ ਗਿਆ। ਆਪਸ ਵਿੱਚ ਇਤਫ਼ਾਕ ਰਿਹਾ ਸਿੱਖ ਨਾਲ਼ ਸਿੱਖ ਦਾ ਵੈਰ ਹੋ ਗਿਆ। ਵਧ-ਫੁੱਲ ਸੰਪਰਦਾਵਾਂ ਗਈਆਂ ਡੇਰਿਆਂ ਦੀ ਵੀ ਤੋਟ ਕੋਈ ਨਾ। ਗੁੱਸੇ ਦਾ ਹੁਣ ਭਰਿਆ ਸਾਗਰ ਪਿਆਰ ਮਿਟਾਉਂਦੀ ਲਹਿਰ…