www.sursaanjh.com > ਵਿਰਾਸਤ

ਖੁਸ਼ਕ ਥਲਾਂ ਦੀ ਕਥਾ ‘ਚ ਮਹਿਕਦਾ ਭਗਵੰਤ ਰਸੂਲਪੁਰੀ : ਮੱਖਣ ਮਾਨ

ਜਨਮ ਦਿਨ ‘ਤੇ ਵਿਸ਼ੇਸ਼ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ) , 10 ਮਈ: ਭਗਵੰਤ ਰਸੂਲਪੁਰੀ ਖੁਸ਼ਕ ਦਰਿਆ ਹੈ ਤਾਂ ਹੀ ਤਾਂ ਉਸਦੀ ਤਪਦੀ ਕਥਾ ਦੇ ਪਾਤਰ ਥੁੜਾਂ ਦੇ ਭੰਨੇ ਗਰਜ਼ਾਂ ਦੇ ਮਾਰੇ ਜ਼ਿੰਦਗੀ ਨਾਲ ਜੂਝਦੇ ਬੇਤਰਤੀਬੇ ਰਸ ‘ਚੋਂ ਕਸ ਕੱਢਦੇ ਮਿਲਣਗੇ। ਤਰਤੀਬ ਨਾਲ ਤਾਂ ਉਨ੍ਹਾਂ ਨੂੰ ਜਿਊਣਾ ਹੀ ਨਹੀਂ ਆਇਆ। ਉਮਰਾਂ ਤੋਂ ਪਹਿਲਾਂ ਬੁੱਢੇ ਹੋ…

Read Full News

ਨੀਤੀ ਆਯੋਗ ਨੇ ਸਿੱਖਿਆ ਵਿੱਚ ਸ਼ਹਿਰੀ-ਪੇਂਡੂ ਖ਼ਿੱਤੇ ਦੇ ਪਾੜੇ ਨੂੰ ਪੂਰਨ ਲਈ ਪੰਜਾਬ ਦੀ ਕੀਤੀ ਸ਼ਲਾਘਾ: ਹਰਜੋਤ ਸਿੰਘ ਬੈਂਸ

ਸਕੂਲ ਸਿੱਖਿਆ ਵਿੱਚ ਪੰਜਾਬ ਨੇ ਕੇਰਲਾ ਨੂੰ ਪਛਾੜਿਆ, ਨੀਤੀ ਆਯੋਗ ਦੀ ਰਿਪੋਰਟ ਵਿੱਚ ਭਾਰਤ ਦੇ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਉੱਭਰਿਆ: ਹਰਜੋਤ ਸਿੰਘ ਬੈਂਸ ਭਗਵੰਤ ਮਾਨ ਸਰਕਾਰ ਦੇ ਸਿੱਖਿਆ ਸੁਧਾਰਾਂ ਨੇ ਲਿਆਂਦਾ ਇਤਿਹਾਸਕ ਬਦਲਾਅ, ਪੰਜਾਬ ਦੇ ਸਰਕਾਰੀ ਸਕੂਲ ਬੁਨਿਆਦੀ ਸਿੱਖਿਆ ਵਿੱਚ ਕੇਰਲਾ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ: ਹਰਜੋਤ ਸਿੰਘ ਬੈਂਸ ਸਕੂਲ ਆਫ਼ ਐਮੀਨੈਂਸ ਤੋਂ…

Read Full News

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਚੰਨ ਗੁਰਾਇਆ ਵਾਲਾ ਨੂੰ ਸ਼ਰਧਾਂਜਲੀ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਚੰਨ ਗੁਰਾਇਆ ਵਾਲਾ ਨੂੰ ਸ਼ਰਧਾਂਜਲੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਮਈ: ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 ਸਥਿਤ ਦਫਤਰ ਵਿਖੇ ਸੰਸਥਾ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਸਿੱਧ ਸਾਹਿਤਕਾਰ ਅਤੇ ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ ਰਾਜ ਕੁਮਾਰ ਸਾਹੋਵਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 97…

Read Full News

ਪ੍ਰਸਿੱਧ ਸਾਹਿਤਕਾਰ ਸੁਰੇਸ਼ ਸੇਠ ਦੀ ਨਵੀਨਤਮ ਪੁਸਤਕ ‘ਯਾਦਾਂ ਦਾ ਸਫ਼ਰ’ ਦਾ ਜਲੰਧਰ ਵਿਖੇ ਲੋਕ ਅਰਪਣ

ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 6 ਮਈ: ਸ਼ਿਰੋਮਣੀ ਸਾਹਿਤਕਾਰ ਸੁਰੇਸ਼ ਸੇਠ ਦੀ ਪੰਜਾਬੀ ਪੁਸਤਕ ‘ਯਾਦਾਂ ਦਾ ਸਫ਼ਰ’ ਦਾ ਲੋਕ ਅਰਪਣ ਐਤਵਾਰ ਨੂੰ ਜਲੰਧਰ ਸਥਿਤ ਉਨ੍ਹਾਂ ਦੇ ਨਿਵਾਸ ‘ਤੇ ਸੰਪੰਨ ਹੋਇਆ। ਇਸ ਮੌਕੇ ਸ਼੍ਰੀ ਸੇਠ ਅਤੇ ਪੁਸਤਕ ਦੇ ਅਨੁਵਾਦਕ ਸੁਭਾਸ਼ ਭਾਸਕਰ ਖ਼ੁਦ ਹਾਜ਼ਰ ਰਹੇ। ਇਸ ਪੁਸਤਕ ਦਾ ਅਨੁਵਾਦ ਪ੍ਰਸਿੱਧ ਲੇਖਕ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ…

Read Full News

ਕੌਮਾਂਤਰੀ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਰੂਪਨਗਰ ਦੇ 22 ਵਿਦਿਆਰਥੀਆਂ ਨੇ ਲਿਆ ਭਾਗ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਈ: ਬਾਲ ਸਾਹਿਤਕਾਰਾਂ ਦੀ ਦੂਜੀ ਇੱਕ ਰੋਜ਼ਾ ਕੌਮਾਂਤਰੀ ਕਾਨਫਰੰਸ ਵਿੱਚ ਰੂਪਨਗਰ ਜ਼ਿਲ੍ਹੇ ਦੇ 22 ਵਿਦਿਆਰਥੀਆਂ ਨੇ ਭਾਗ ਲਿਆ। ਫਗਵਾੜਾ ਵਿਖੇ ਹੋਈ ਇਸ ਕਾਨਫਰੰਸ ਵਿੱਚ ʻਨਵੀਂਆਂ ਕਲਮਾਂ ਨਵੀਂ ਉਡਾਣʼ ਪ੍ਰੋਜੈਕਟ ਦੇ ਸੰਸਥਾਪਕ ਸੁੱਖੀ ਬਾਠ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਡਾ. ਪਰਵਿੰਦਰ ਸਿੰਘ (ਪ੍ਰਧਾਨ ਵਿਸ਼ਵ ਸ਼ਾਂਤੀ…

Read Full News

ਕੁਝ ਅਟਪੱਟੀਆਂ-4/ ਰਾਜ ਕੁਮਾਰ ਸਾਹੋਵਾਲੀਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਈ: ਸਾਡੇ ਸਮਾਜ ਵਿੱਚ ਲੜਕੇ ਤੇ ਲੜਕੀ ਦੇ ਪਾਲਣ ਪੋਸ਼ਣ ਨੂੰ ਲੈ ਕੇ ਵੀ ਵੱਡਾ ਅੰਤਰ ਵੇਖਣ ਨੂੰ ਅਕਸਰ ਹੀ ਮਿਲਦਾ ਹੈ। ਲੜਕੇ ਨੂੰ ਜਨਮ ਤੋਂ ਹੀ ਕੁਝ ਜ਼ਿਆਦਾ ਲਾਡ ਪਿਆਰ ਕੀਤਾ ਜਾਂਦਾ ਹੈ ਤੇ ਲੋਕ ਚਾਅ ਚਾਅ ਵਿੱਚ ਉਸਨੂੰ ਦੁਨਿਆਵੀ ਤੌਰ ਤਰੀਕੇ ਸਿਖਾਉਣੇ ਹੀ ਭੁੱਲ ਜਾਂਦੇ ਹਨ।…

Read Full News

ਕੁਝ ਅਟਪੱਟੀਆਂ-3/ ਰਾਜ ਕੁਮਾਰ ਸਾਹੋਵਾਲੀਆ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਈ: ਚੁੱਪ ਏਨੀ ਕਾਰਗਰ ਚੀਜ਼ ਹੈ ਜੋ ਵੱਡੇ ਵੱਡੇ ਮਸਲਿਆਂ ਦਾ ਹੱਲ ਤੇ ਕਲੇਸ਼ ਦਾ ਨਾਸ਼ ਕਰ ਦਿੰਦੀ ਹੈ। ਚੁੱਪ ਦਾ ਸਮਾਨਆਰਥਿਕ ਸ਼ਬਦ ਹੈ: ਖਮੋਸ਼ੀ। ਇਹ ਫਾਰਸੀ ਮੂਲ ਦਾ ਸ਼ਬਦ ਹੈ, ਜਿਸ ਦੇ ਹੋਰ ਅਰਥ ਹਨ; ਮੌਨ, ਚੁੱਪੀ, ਸ਼ਾਂਤੀ ਜਾਂ ਸੰਨਾਟਾ। ਕਈ ਵਾਰ ਚੁੱਪ ਰਹਿਣ ਵਾਲਾ ਕਿਸੇ ਦੇ…

Read Full News

ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਨੇ ਕੌਮਾਂਤਰੀ ਪ੍ਰੈਸ ਆਜ਼ਾਦੀ ਦਿਹਾੜਾ ਮਨਾਇਆ

ਮੀਡੀਆ ਦੀ ਆਜ਼ਾਦੀ ਲਈ ਸਾਰਿਆਂ ਨੂੰ ਇਕਜੁਟ ਹੋਣ ਦੀ ਲੋੜ : ਹਮੀਰ ਸਿੰਘ ਡਾ. ਹਮਦਰਦ ਨੇ ਪੱਤਰਕਾਰਾਂ ਨੂੰ ਅੰਤਰਝਾਤ ਮਾਰਨ ਦੀ ਕੀਤੀ ਅਪੀਲ  ਪੱਤਰਕਾਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਨ ਦੀ ਜਰੂਰਤ: ਬਲਵਿੰਦਰ ਜੰਮੂ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਈ: ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ (ਪੀਸੀਜੇਯੂ) ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕੌਮਾਂਤਰੀ ਪ੍ਰੈੱਸ ਆਜ਼ਾਦੀ…

Read Full News

ਡਾ. ਮੇਹਰ ਮਾਣਕ ਦੀ ਪੁਸਤਕ “ਪੰਜਾਬ, ਪੇਚੀਦਾ ਸਥਿਤੀ ਤੇ ਚੁਣੌਤੀਆਂ” ਲੋਕ-ਅਰਪਣ ਕੀਤੀ ਗਈ

ਡਾ. ਮੇਹਰ ਮਾਣਕ ਦੀ ਪੁਸਤਕ “ਪੰਜਾਬ ਪੇਚੀਦਾ ਸਥਿਤੀ ਤੇ ਚੁਣੌਤੀਆਂ” ਲੋਕ-ਅਰਪਣ ਕੀਤੀ ਗਈ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਈ: ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਅੱਜ ਵਿਸ਼ੇਸ਼ ਇਕੱਤਰਤਾ ਵਿਚ ਡਾ. ਮੇਹਰ ਮਾਣਕ ਦੀ ਪੰਜਾਬ ਬਾਰੇ ਪੁਸਤਕ “ਪੰਜਾਬ, ਪੇਚੀਦਾ ਸਥਿਤੀ ਤੇ ਚੁਣੌਤੀਆਂ” ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਲੋਕ-ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਥਾਪਰ ਯੂਨੀਵਰਸਿਟੀ…

Read Full News

ਚੰਡੀਗੜ੍ਹ ਲੰਬਰਦਾਰ ਯੂਨੀਅਨ ਦੀ ਅਹਿਮ ਮੀਟਿੰਗ ਵਿੱਚ ਚੰਡੀਗੜ੍ਹ ਦੇ ਪਿੰਡਾਂ ਦੇ ਅਣਸੁਲ਼ਝੇ ਮਸਲੇ ਵਿਚਾਰੇ ਗਏ – ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ੍ਹ ਲੰਬਰਦਾਰ ਯੂਨੀਅਨ ਦੀ ਅਹਿਮ ਮੀਟਿੰਗ ਵਿੱਚ ਚੰਡੀਗੜ੍ਹ ਦੇ ਪਿੰਡਾਂ ਦੇ ਅਣਸੁਲ਼ਝੇ ਮਸਲੇ ਵਿਚਾਰੇ ਗਏ – ਰਾਜਿੰਦਰ ਸਿੰਘ ਬਡਹੇੜੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਈ: ਚੰਡੀਗੜ੍ਹ ਲੰਬਰਦਾਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਜਥੇਬੰਦੀ ਦੇ ਪ੍ਰਧਾਨ ਸ੍ਰੀ ਰਾਜਿੰਦਰ ਸਿੰਘ ਬਡਹੇੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਚੰਡੀਗੜ੍ਹ ਦੇ ਪਿੰਡਾਂ ਦੇ…

Read Full News