www.sursaanjh.com > ਸਾਹਿਤ

ਪੁਸਤਕ ਰੱਬ ਰੂਪ ਮਾਂ ਦੀ ਪਰਿਕਰਮਾ ਕਰਦਿਆਂ – ਰਾਜ ਕੁਮਾਰ ਸਾਹੋਵਾਲੀਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਾਰਚ: ਇੱਕੋ ਵਿਸ਼ੇ ‘ਤੇ ਏਨੇ ਸ਼ਾਇਰ ਇਕੱਠੇ ਕਰਕੇ ਕੀਤਾ ਕਾਰਜ ਭਾਵੇਂ ਸੌਖਾ ਨਹੀਂ ਸੀ, ਪਰ ਬਾਬੂ ਰਾਮ ਦੀਵਾਨਾ ਵੱਲੋਂ ਆਪਣੇ ਸਿਰੜ੍ਹ ਨਾਲ ਪੁਸਤਕ ‘ਰੱਬ ਰੂਪ ਮਾਂ’ ਦੀ ਪਰਿਕਰਮਾ ਕਰਦਿਆਂ ਇਸ ਕੰਮ ਨੂੰ ਸਹਿਜ ਬਣਾ ਕੇ ਪਾਠਕਾਂ ਨੂੰ ਇੱਕ ਚੰਗੀ ਕਿਤਾਬ ਦਿੱਤੀ ਹੈ। ਇਸ ਕੰਮ ਵਿੱਚ ਉਸਦੀ ਸਹਿਯੋਗੀ ਰਹੀ…

Read More

ਕਾਵਿ ਸੰਗ੍ਰਹਿ “ਗੀਤਾਂ ਦੀ ਖੁਸ਼ਬੋ” ਦੀ ਪਰਿਕਰਮਾ ਕਰਦਿਆਂ – ਰਾਜ ਕੁਮਾਰ ਸਾਹੋਵਾਲੀਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਾਰਚ: ਭਿੰਦਰ ਭਾਗੋਮਾਜਰਾ ਦੇ ਕਾਵਿ ਸੰਗ੍ਰਹਿ “ਗੀਤਾਂ ਦੀ ਖੁਸ਼ਬੋ” ਰਚਨਾਵਾਂ ਵਿੱਚ ਜਿੱਥੇ ਲੋਹੜੇ ਦੀ ਰਵਾਨੀ ਹੈ, ਉੱਥੇ ਸੁਨੇਹੇ ਪੱਖੋਂ ਵੀ ਇਹ ਰਚਨਾਵਾਂ ਪਾਠਕਾਂ ਦੇ ਦਿਲਾਂ ਤੇ ਚਿਰ ਸਥਾਈ ਪ੍ਰਭਾਵ ਛੱਡਣ ਵਾਲੀਆਂ ਹਨ। ਇਹ ਮਨੋਰੰਜਨ ਵੀ ਕਰਦੀਆਂ ਹਨ ਤੇ ਸਮਾਜਿਕ ਕੁਰੀਤੀਆਂ ਤੇ ਚੋਟ ਵੀ ਕਰਦੀਆਂ ਹਨ। ਇਹਨਾਂ ਰਚਨਾਵਾਂ ਦੀ…

Read More

‘ਕਹਾਣੀ ਸੰਗਤ ਚੰਡੀਗੜ੍ਹ’ ਵੱਲੋਂ ਗੁਰਮੀਤ ਸਿੰਘ ਸਿੰਗਲ ਦੀ ਕਹਾਣੀ “ਅੰਮ੍ਰਿਤ ਤੋਂ ਬਾਅਦ” ਉਂਪਰ ਹੋਈ ਵਿਚਾਰ ਚਰਚਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਾਰਚ: ਲਾਜਪਤ ਰਾਏ ਭਵਨ, ਸੈਕਟਰ 15 ਬੀ ਵਿਖੇ ‘ਕਹਾਣੀ ਸੰਗਤ ਚੰਡੀਗੜ੍ਹ’ ਦੀ ਮਹੀਨਾਵਾਰ ਮੀਟਿੰਗ ਹੋਈ। ਸੰਗਤ ਦੇ ਕਨਵੀਨਰ ਪਰਮਜੀਤ ਮਾਨ ਨੇ ਦੱਸਿਆ ਕਿ ਇਹ ਮੀਟਿੰਗ ਡਾ ਅਵਤਾਰ ਸਿੰਘ ਪਤੰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡਾ. ਲਾਭ ਸਿੰਘ ਖੀਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੜ੍ਹੀ ਗਈ ਕਹਾਣੀ ਬਾਰੇ…

Read More

ਮਹਿਫਲ ਮਿੱਤਰਾਂ ਦੀ’ ਸਾਹਿਤਕ ਪ੍ਰੋਗਰਾਮ ਵਿੱਚ ਸ਼ਾਇਰਾਂ ਨੇ ਰੰਗ ਬੰਨ੍ਹੇ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਾਰਚ: ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਵੱਲੋਂ ‘ਮਹਿਫਲ ਮਿੱਤਰਾਂ ਦੀ’ ਸਾਹਿਤਕ ਲੜੀ ਵਿੱਚ ਪਰੋ ਕੇ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਗੀਤ, ਕਵਿਤਾਵਾਂ ਤੇ ਗ਼ਜ਼ਲਾਂ ਦੇ ਸੁਮੇਲ ਵਿੱਚ ਰੰਗੀ ਇਸ ਮਹਿਫਲ ਵਿੱਚ ਵੀਹ ਦੇ ਕਰੀਬ ਨਵੇਂ ਅਤੇ ਹੰਢੇ ਵਰਤੇ ਨਾਮਵਰ ਸ਼ਾਇਰਾਂ ਵੱਲੋਂ ਵੰਨ- ਸੁਵੰਨੀਆਂ ਰਚਨਾਵਾਂ ਪੇਸ਼…

Read More

ਉਸਤਾਦ ਗ਼ਜ਼ਲਗੋ ਸ੍ਰੀ ਗੁਰਦਿਆਲ ਰੌਸ਼ਨ ਨੂੰ ਪ੍ਰਦਾਨ ਕੀਤਾ ਜਾਵੇਗਾ ਬਾਵਾ ਬਲਵੰਤ ਯਾਦਗਾਰੀ ਐਵਾਰਡ – ਇੰਜ. ਜਸਪਾਲ ਸਿੰਘ ਦੇਸੂਵੀ

ਚੰਡੀਗੜ੍ਹ (ਸੁਰ ਸਾਂਝ ਡਾਟਕਾਮ ਬਿਊਰੋ), 26 ਮਾਰਚ: ਉਸਤਾਦ ਗ਼ਜ਼ਲਗੋ ਸ੍ਰੀ ਗੁਰਦਿਆਲ ਰੌਸ਼ਨ ਨੂੰ ਬਾਵਾ ਬਲਵੰਤ ਯਾਦਗਾਰੀ ਐਵਾਰਡ 28 ਮਾਰਚ, 2026 ਨੂੰ ਸਵੇਰੇ 9.30 ਵਜੇ ਤੋਂ 1.00 ਵਜੇ ਤੱਕ, ਚੰਡੀਗੜ੍ਹ ਮਿਊਜ਼ੀਅਮ ਐਂਡ ਆਰਟ ਗੈਲਰੀ, ਆਡੀਟੋਰੀਅਮ ਹਾਲ, ਸੈਕਟਰ 10, ਚੰਡੀਗੜ੍ਹ ਵਿਖੇ ਹੋ ਰਹੇ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ। ਇਸ ਸਬੰਧੀ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਦੇ…

Read More

बृज भूषण शर्मा  के नवीन काव्य-संग्रह “शबनम की बूँदे” का विमोचन समारोह और अप्रैल महीने की काव्य-गोष्ठी 4 को

Chandigarh (sursaanjh.com bureau), 26 March: अभिव्यक्ति साहित्यिक संस्था, चंडीगढ़ सेंट्रल स्टेट लाइब्रेरी और सृष्टि प्रकाशन के सहयोग से बृज भूषण शर्मा  के नवीन काव्य-संग्रह “शबनम की बूँदे” का विमोचन समारोह और अप्रैल महीने की काव्य-गोष्ठी 4 तारीख़ को सेंट्रल स्टेट लाइब्रेरी की सभागार में दुपहर 2 बजे आयोजित होगी। इस कार्यक्रम की मेज़बानी बृज भूषण…

Read More

ਉੱਘੇ ਲੇਖਕ ਮੰਗਾ ਬਾਸੀ ਦੇ ਦੇਹਾਂਤ `ਤੇ ਗਹਿਰਾ ਦੁੱਖ, ਸਾਹਿਤਕ ਜਗਤ ਵਿੱਚ ਸੋਗ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਾਰਚ: ਉੱਘੇ ਲੇਖਕ ਅਤੇ ਸਫਲ ਕਾਰੋਬਾਰੀ ਮੰਗਾ ਬਾਸੀ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਡੂੰਘਾ ਦੁੱਖ ਅਤੇ ਅਫ਼ਸੋਸ ਪ੍ਰਗਟਾਇਆ ਗਿਆ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਮੰਗਾ…

Read More

ਪ੍ਰਲੇਸ਼ ਵੱਲੋਂ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ’ ਤੇ ਗੋਸ਼ਟੀ

ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਮਾਰਚ: ਬੀਤੇ ਦਿਨੀਂ ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਵੱਲੋਂ ਯੁਵਾ ਚਿੰਤਕ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ-ਹਰੀ ਕ੍ਰਾਂਤੀ ਦੇ ਆਰ-ਪਾਰ’ ਉੱਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਗੋਸ਼ਟੀ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਡਾ. ਸੇਵਾ ਸਿੰਘ ਨੇ ਕੀਤੀ। ਕਿਤਾਬ ‘ਤੇ ਪੇਪਰ ਪੜ੍ਹਦਿਆਂ ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ…

Read More

ਸੱਥ ਵੱਲੋਂ ਪੁਸਤਕ ‘ਗੀਤਾਂ ਦਾ ਬਗੀਚਾ’ ਲੋਕ ਅਰਪਣ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਾਰਚ: ਸਾਹਿਤਕ ਸੱਥ ਖਰੜ ਵੱਲੋਂ ਅੱਜ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੁਸ਼ੀ ਰਾਮ ਨਿਮਾਣਾ ਦੇ ਗੀਤ-ਸੰਗ੍ਰਹਿ “ਗੀਤਾਂ ਦਾ ਬਗੀਚਾ” ਲੋਕ ਅਰਪਣ ਕੀਤਾ ਗਿਆ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਦੇ ਉੱਘੇ ਸੂਫੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਸਨ। ਸਮਾਗਮ ਦੀ ਪ੍ਰਧਾਨਗੀ ਨਾਮਵਰ…

Read More

ਡਾ. ਨੀਨਾ ਸੈਣੀ ਦਾ ਕਾਵਿ ਸੰਗ੍ਰਿਹ ‘ਦਿਲ ਦਰਗਾਹ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਲੋਕ-ਅਰਪਣ 

ਡਾ. ਗੁਰਮਿੰਦਰ ਸਿੱਧੂ, ਡਾ. ਯਤਿੰਦਰ ਮਾਹਲ, ਡਾ. ਸੁਖਜਿੰਦਰ ਸਿੰਘ ਨੇ ਰੱਖੇ ਬਹੁਮੁੱਲੇ ਵਿਚਾਰ  ਇਹ ਕਿਤਾਬ ਰੂਹ ਦੇ ਸਫ਼ਰ ਦੀ ਕਹਾਣੀ ਹੈ: ਡਾ. ਨੀਨਾ ਸੈਣੀ  ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਾਰਚ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ  ਪੰਜਾਬ ਕਲਾ ਭਵਨ ਵਿਖੇ ਇੱਕ ਭਰਵੇਂ ਸਮਾਗਮ ਵਿੱਚ ਉੱਘੀ ਲੇਖਿਕਾ ਡਾ. ਨੀਨਾ ਸੈਣੀ ਦੇ ਨਵੇਂ ਕਾਵਿ-ਸੰਗ੍ਰਿਹ ‘ਦਿਲ…

Read More