Breaking

ਸੁਰਜੀਤ ਪਾਤਰ ਦੇ ਪੰਜਾਬੀ ਕਵਿਤਾ ਬਾਰੇ ਸਿਰਜੇ ਸੁਪਨੇ ਨੂੰ ਸਮਰਪਿਤ ਦੋ ਰੋਜ਼ਾ ਪੁਸਤਕ ਵਿਚਾਰ ਚਰਚਾ 30-31 ਮਈ ਨੂੰ

ਸੁਰਜੀਤ ਪਾਤਰ ਦੇ ਪੰਜਾਬੀ ਕਵਿਤਾ ਬਾਰੇ ਸਿਰਜੇ ਸੁਪਨੇ ਨੂੰ ਸਮਰਪਿਤ ਦੋ ਰੋਜ਼ਾ ਪੁਸਤਕ ਵਿਚਾਰ ਚਰਚਾ 30-31 ਮਈ ਨੂੰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ: ਕਲਾ ਪਰਿਸ਼ਦ ਵੱਲੋਂ ਸੁਰਜੀਤ ਪਾਤਰ ਦੇ ਪੰਜਾਬੀ ਕਵਿਤਾ ਬਾਰੇ ਸਿਰਜੇ ਸੁਪਨੇ ਨੂੰ ਸਮਰਪਿਤ ਦੋ ਰੋਜ਼ਾ ਪੁਸਤਕ ਵਿਚਾਰ ਚਰਚਾ 30-31 ਮਈ, 2026 ਨੂੰ ਸਵੇਰੇ 10.00 ਵਜੇ ਤੋਂ 5.00 ਵਜੇ ਤੱਕ…

Read Full News

ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦਾ ਸਰੀਰ ਖੋਜ ਕਾਰਜਾਂ ਵਾਸਤੇ ਪੀਜੀਆਈ ਨੂੰ ਕੀਤਾ ਦਾਨ

ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦਾ ਸਰੀਰ ਖੋਜ ਕਾਰਜਾਂ ਵਾਸਤੇ ਪੀਜੀਆਈ ਨੂੰ ਕੀਤਾ ਦਾਨ ਵੱਡੇ ਭਰਾ ਸੰਤੋਖ ਸਿੰਘ ਧੀਰ ਦਾ ਸਰੀਰ ਵੀ ਕੀਤਾ ਗਿਆ ਸੀ ਦਾਨ ਕਲਮ ਕਦੇ ਵੀ ਹਾਕਿਮ ਧਿਰ ਦੇ ਹੱਕ ਵਿਚ ਨਹੀਂ ਚੱਲੀ, ਉਹ ਚਾਰ ਮੋਢਿਆਂ ਦੀ ਪ੍ਰਵਾਹ ਕੀਤੇ ਬਿਨਾਂ ਹਮੇਸ਼ਾ ਸੱਚ ਬੋਲੇ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ: ਪ੍ਰਸਿੱਧ…

Read Full News

ਓਲੰਪਿਕ ਖਿਡਾਰੀ ਤੇ ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਰਾਜਾ ਰਣਧੀਰ ਸਿੰਘ ਦੇ ਦੇਹਾਂਤ ‘ਤੇ ਗਹਿਰਾ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ ), 27 ਮਈ: ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ, ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਓਲੰਪਿਕ ਖਿਡਾਰੀ ਤੇ ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਰਾਜਾ ਰਣਧੀਰ ਸਿੰਘ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜ ਵਾਰ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਰਾਜਾ…

Read Full News

ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਪੁਸਤਕਾਂ ‘ਆ ਨੀ ਚਿੜੀਏ’ ਅਤੇ ‘ਕਲਮ ਅਤੇ ਕਲਾ ਦਾ ਸੁਮੇਲ’ 30 ਮਈ ਨੂੰ ਹੋਣਗੀਆਂ ਲੋਕ ਅਰਪਣ

ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਪੁਸਤਕਾਂ ‘ਆ ਨੀ ਚਿੜੀਏ’ ਅਤੇ ‘ਕਲਮ ਅਤੇ ਕਲਾ ਦਾ ਸੁਮੇਲ’ 30 ਮਈ ਨੂੰ ਹੋਣਗੀਆਂ ਲੋਕ ਅਰਪਣ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਈ: ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਪੁਸਤਕਾਂ ‘ਆ ਨੀ ਚਿੜੀਏ’ ਅਤੇ ‘ਕਲਮ ਅਤੇ ਕਲਾ ਦਾ ਸੁਮੇਲ’ 30 ਮਈ 2026 ਨੂੰ ਸਵੇਰੇ 10.00 ਵਜੇ, ਸੈਣੀ ਭਵਨ,…

Read Full News

ਫੌਜੀ ਅਦਾਰਿਆਂ ਵਿਚ ਮਾਤ-ਭਾਸ਼ਾ ਪੰਜਾਬੀ ਨੂੰ ਹਟਾ ਕੇ ਸੰਸਕ੍ਰਿਤ ਥੋਪਣ ਦਾ ਵਰਤਾਰਾ ਮੰਦਭਾਗਾ 

ਫੌਜੀ ਅਦਾਰਿਆਂ ਵਿਚ ਮਾਤ-ਭਾਸ਼ਾ ਪੰਜਾਬੀ ਨੂੰ ਹਟਾ ਕੇ ਸੰਸਕ੍ਰਿਤ ਥੋਪਣ ਦਾ ਵਰਤਾਰਾ ਮੰਦਭਾਗਾ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਈ: ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ, ਸੈਕਟਰ 69, ਮੁਹਾਲੀ ਵਿਖੇ ਡਾ. ਪੰਨਾ ਲਾਲ ਮੁਸਤਫ਼ਾਬਾਦੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਜਾਵਾ ਨੇ…

Read Full News

ਜਨਗਣਨਾ-2027 ਦੇ ਪਹਿਲੇ ਪੜਾਅ ‘ਚ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈ: ਮਨਜੀਤ ਸਿੰਘ ਬਰਾੜ

ਜਨਗਣਨਾ-2027 ਦੇ ਪਹਿਲੇ ਪੜਾਅ ‘ਚ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈ: ਮਨਜੀਤ ਸਿੰਘ ਬਰਾੜ ਸਾਰੇ ਪ੍ਰਮੁੱਖ ਜਨਗਣਨਾ ਅਧਿਕਾਰੀਆਂ ਨੂੰ ਹਾਊਸਲਿਸਟਿੰਗ ਤੇ ਹਾਊਸਿੰਗ ਆਪਰੇਸ਼ਨਜ਼ ਦੀ 100 ਫੀਸਦ ਪ੍ਰਗਤੀ ਅਤੇ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣ ਦੀ ਹਦਾਇਤ ਮਨਜੀਤ ਬਰਾੜ ਵੱਲੋਂ ਜ਼ਮੀਨੀ ਪੱਧਰ ‘ਤੇ ਅੰਕੜਿਆਂ ਦੀ ਸਟੀਕਤਾ ਨੂੰ ਯਕੀਨੀ ਬਣਾਉਣ ਲਈ ਫੀਲਡ ਅਧਿਕਾਰੀਆਂ ਨੂੰ…

Read Full News

‘ਇਨਸਾਨੀਅਤ ਉਹੀ ਹੈ, ਜਿਹੜੀ ਬੇਜ਼ੁਬਾਨਾਂ ਦੇ ਕੰਮ ਆਵੇ’ – ਅਮਰੀਕ ਸਿੰਘ ਹੈਪੀ

ਬੇਸਹਾਰਾ ਕੁੱਤਿਆਂ ਦੇ ਹੱਕ ‘ਚ ਆਏ ਅਮਰੀਕ ਸਿੰਘ ਹੈਪੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਮਈ: ਅਸੀਂ ਸਭ ਜਾਣਦੇ ਹਨ ਕਿ ਕੁੱਤਾ ਪਾਲਤੂ ਜਾਨਵਰ ਹੈ। ਇਹ ਮੁੱਢ ਕਦੀਮ ਤੋਂ ਹੀ ਮਨੁੱਖ ਦੇ ਦੋਸਤ ਦੇ ਰੂਪ ਵਿੱਚ ਇੱਕ ਵਫਾਦਾਰ ਵਾਂਗ ਵਿਚਰਿਆ ਹੈ। ਇਹ ਬਿਨਾਂ ਸ਼ਰਤ ਪਿਆਰ ਦਿੰਦੇ ਹਨ ਅਤੇ ਬਦਲੇ ਵਿੱਚ ਕੁਝ ਨਹੀਂ ਮੰਗਦੇ। ਬੇਸਹਾਰਾ…

Read Full News

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਕੀਤਾ ਗਿਆ ਵਿਸ਼ਾਲ ਇਨਾਮ ਵੰਡ ਸਮਾਰੋਹ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਮਈ: ਅੱਜ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਰਾਣੀ ਲਕਸ਼ਮੀ ਬਾਈ ਆਡੀਟੋਰਿਯਮ, ਸੈਕਟਰ-38, ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ਾਲ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਮੁੱਖ ਅਤਿਥੀ ਪ੍ਰੋਫੈਸਰ ਰਤਨ ਸਿੰਘ, ਵਾਈਸ ਚਾਂਸਲਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ…

Read Full News

ਕਥਾਕਾਰ ਸਰੂਪ ਸਿਆਲ਼ਵੀ ਦੀ ਪੁਸਤਕ ਕਾਲ ਕਾਲਾਂਤਰ ਉੱਤੇ ਵਿਚਾਰ ਚਰਚਾ 29 ਮਈ ਨੂੰ

ਕਥਾਕਾਰ ਸਰੂਪ ਸਿਆਲ਼ਵੀ ਦੀ ਪੁਸਤਕ ਕਾਲ ਕਾਲਾਂਤਰ ਉੱਤੇ ਵਿਚਾਰ ਚਰਚਾ 29 ਮਈ ਨੂੰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਮਈ: ਪੰਜਾਬ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਪ੍ਰਸਿੱਧ ਕਥਾਕਾਰ ਸਰੂਪ ਸਿਆਲ਼ਵੀ ਦੀ ਪੁਸਤਕ ਕਾਲ ਕਾਲਾਂਤਰ ਉੱਤੇ ਵਿਚਾਰ ਚਰਚਾ ਸਮਾਗਮ 29 ਮਈ, 2026, ਦਿਨ ਸ਼ੁਕਰਵਾਰ ਨੂੰ ਸਵੇਰੇ 10.00 ਵਜੇ ਪੰਜਾਬ…

Read Full News

ਡੇਰਾ ਬਸੀ ਦੇ ਪ੍ਰਸਿੱਧ ਪੇਂਟਿੰਗ ਵਪਾਰੀ  ਹਰਪ੍ਰੀਤ ਸਿੰਘ ਦੇ ਅਚਾਨਕ ਦੇਹਾਂਤ, ਅੰਤਿਮ ਅਰਦਾਸ 31 ਮਈ ਨੂੰ

ਡੇਰਾ ਬਸੀ (ਸੁਰ ਸਾਂਝ ਡਾਟ ਕਾਮ ਬਿਊਰੋ), 23 ਮਈ: ਇਥੋਂ ਦੇ ਸਥਾਨਕ ਵਸਨੀਕ ਅਤੇ ਪ੍ਰਸਿੱਧ ਪੇਂਟਿੰਗ ਵਪਾਰੀ ਸਰਦਾਰ ਹਰਪ੍ਰੀਤ ਸਿੰਘ ਦਾ ਬੀਤੀ ਰਾਤ 54 ਸਾਲ ਦੀ ਉਮਰ ਵਿੱਚ ਅਚਾਨਕ ਦੇਹਾਂਤ ਹੋ ਜਾਣ ਨਾਲ ਸ਼ਹਿਰ ਅਤੇ ਇਲਾਕੇ ਵਿੱਚ ਡੂੰਘੇ ਦੁੱਖ ਅਤੇ ਸੋਗ ਦੀ ਲਹਿਰ ਫੈਲ ਗਈ। ਉਹ ਆਪਣੇ ਪਿੱਛੇ ਆਪਣੀ ਧਰਮਪਤਨੀ, ਇਕ ਪੁੱਤਰ ਅਤੇ ਇਕ ਪੁੱਤਰੀ…

Read Full News